Home ਚੰਡੀਗੜ੍ਹ ਸ਼੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਸ਼੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

by gpsingh
23 views

ਕੋਟ ਈਸੇ ਖਾਂ, 2 ਫਰਵਰੀ ( ਮੋਗਾ/ਕੋਟ ਈਸੇ ਖਾਂ। ਗੁਰਪ੍ਰੀਤ ਸਿੰਘ ਸਿੱਧੂ ) :- ਇਲਾਕੇ ਦੀ ਨਾਮਵਰ ਸੰਸਥਾ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਇਸੇ ਖ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ , ਸਾਡਾ ਭਾਰਤ ਰੁੱਤ ਦਾ ਦੇਸ਼ ਹੈ ਅਤੇ ਵਾਰੋ ਵਾਰੀ ਆਉਦੀ ਹਨ। ਬਸੰਤ ਰੁੱਤ ਨੂੰ ਰੁੱਤ ਦੀ ਰਾਣੀ ਕਿਹਾ ਜਾਂਦਾ ਹੈ। ਇਸ ਰੁੱਤ ਦੇ ਆਉਣ ਨਾਲ ਠੰਢ ਦਾ ਘੱਟ ਜਾਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ “ਬਸੰਤ ਪਲ ਉਡੰਤ” ਅਤੇ ਚਾਰੋ ਪਾਸੇ ਫੁੱਲ ਦੀ ਬਹਾਰ ਆਉਣੀ ਸੁਰੂ ਹੋ ਜਾਂਦੀ ਹੈ ਇਸ ਦਿਨ ਲੋਕ ਪੀਲੇ ਰੰਗ ਦ ਕੱਪੜੇ ਅਤੇ ਪੀਲੀਆ ਮਠਾਈ ਨੂੰ ਪਸੰਦ ਕਰਦ ਹਨ। ਸਾਲ ਦੀਆਂ ਛੇ ਰੁੱਤਾ ਚੋ ,ਸਭਨਾ ਚੋ ਪਿਆਰੀ ਰੁੱਤ ਬਸੰਤ ਨੂੰ ਮਨਿਆ ਗਿਆ ਹੈ[ ਇਸ ਮੌਕੇ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਇਹ ਪੂਜਾ ਵਿਦਿਆਰਥੀਆਂ ਲਈ ਬਹੁਤ ਹੀ ਮਹੱਤਵ ਰੱਖਦੀ ਹੈ ਕਿਉਕਿ ਮਾਤਾ ਸਰਸਵਤੀ ਨੂੰ ਵਿਦਿਆ , ਬੁੱਧੀ , ਕਲਾ ਤੇ ਸੰਗੀਤ ਦੀ ਦੇਵੀ ਮਨਿਆ ਜਾਂਦਾ ਹੈ। ਬੱਚੇ ਬਹੁਤ ਖੁਸ ਦਿਖਾਈ ਦ ਰਹੇ ਸਨ, ’ਪੀਲ ਰੰਗ’ ਜਿਆਦਾਤਰ ਬੱਚੇ ਪਤੰਗ ਲ ਕੇ ਆਏ ਤੇ ਬਾਕੀ ਬ’ਚਿ ਨ ਅਧਿਆਪਕਾ ਦੀ ਨਿਗਰਾਨੀ ਹੇਠ ਆਪਣੇ ਆਪਣੇ ਪਤੰਗ ਬਣਾਏ। ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵੱਲੋ ਪਤੰਗ ਉਡਾਏ ਤੇ ਆਪਣੀ ਖੁਸੀ ਦਾ ਪ੍ਰਦਰਸਨ ਕੀਤਾ ਇਸ ਸਮੇ ਹੇਮਕੁੰਟ ਸਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ ਐਮ ਡੀ ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਬਸੰਤ ਪੰਚਮੀ ਤੇ ਵਧਾਈ ਦਿੱਤੀ।

Related Articles

Leave a Comment