ਮੋਗਾ/ਕੋਟ ਈਸੇ ਖਾਂ, 13 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) :- ਦਸ਼ਮੇਸ਼ ਵੇਲਫੇਅਰ ਕਲੱਬ ਮੋਗਾ ਵੱਲੋਂ ਦਸ਼ਮੇਸ਼ ਪਾਰਕ ਗਲੀ ਨ.10, ਜੀ, ਮੋਗਾ ਦੇ ਮੈਬਰਾਂ ਵੱਲੋਂ ਲੋਹੜੀ ਦੇ ਤਿਉਹਾਰ ਦਸ਼ਮੇਸ ਪਾਰਕ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।( ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ) ਦਸ਼ਮੇਸ਼ ਵੈਲਫੇਅਰ ਕਲੱਬ ਮੋਗਾ ਦੇ ਮੈਂਬਰਾਂ ਵੱਲੋਂ ਲੋਹੜੀ ਦਾ ਤਿਉਹਾਰ ਦਸ਼ਮੇਸ਼ ਪਾਰਕ ਮੋਗਾ 10 ਨੰਬਰ ਗਲੀ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਵੱਡੀ ਗਿਣਤੀ ਵਿੱਚ ਮੁਹੱਲੇ ਦੀਆਂ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਬੇਦੀ, ਰਸ਼ਪਾਲ ਸਿੰਘ ਸੰਧੂ ਪ੍ਰਧਾਨ ਪੰਜ਼ਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਹਰਜੀਤ ਸਿੰਘ (ਨਿਧਾਂ ਵਾਲਾ) ਐਡਵੋਕੇਟ, ਸੁਖਵੰਤ ਸਿੰਘ ਢਿੱਲੋਂ, ਮਨਜੀਤ ਸਿੰਘ ਮਾਨ MC, ਪਰਮਜੀਤ ਸਿੰਘ ਬਾਠ, ਇਕਬਾਲ ਸਿੰਘ ਸਿੱਧੂ, ਜੋਗਿੰਦਰ ਸਿੰਘ ਬਿੱਟੂ, ਕ੍ਰਿਸ਼ਨ ਕੁਮਾਰ, ਲਾਭ ਸਿੰਘ, ਦਿਲਬਾਗ ਸਿੰਘ, ਇਕਬਾਲ ਸਿੰਘ ਸਿੱਧ, ਬਸੰਤ ਸਿੰਘ retd ਮੈਨੇਜਰ, ਨਛੱਤਰ ਸਿੰਘ retd ਇੰਸੈਕਟਰ, ਜਰਨੈਲ ਸਿੰਘ ਸੰਧੂ, ਜਸਵੰਤ ਸਿੰਘ Retd ਬੈਂਕ ਮੈਨੇਜਰ, ਮਨਪ੍ਰੀਤ ਸਿੰਘ ਐਡਵਕੇਟ, ਮੱਖਣ ਸਿੰਘ, ਤਰਲੋਚਨ ਸਿੰਘ, ਚਰਨ ਸਿੰਘ ਤੂਰ, ਮੋਹਿੰਦਰ ਸਿੰਘ ਢਿੱਲੋ ਮੋਹਿੰਦਰ ਸਿੰਘ ਬਰਾੜ ਨੰਬਰਦਾਰ, ਹਰਭਜਨ ਸਿੰਘ ਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ।
ਦਸ਼ਮੇਸ਼ ਵੇਲਫੇਅਰ ਕਲੱਬ ਮੋਗਾ ਦੇ ਮੈਬਰਾਂ ਵੱਲੋਂ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਇਆ
previous post