ਨਵੀਂ ਦਿੱਲੀ, 2 ਜਨਵਰੀ- ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਉਲੰਪਿਕ ਦੋਹਰਾ ਤਮਗਾ ਜੇਤੂ ਮਨੂ ਭਾਕਰ, ਸ਼ਤਰੰਜ ਵਿਸ਼ਵ ਚੈਂਪੀਅਨ ਗੁਕੇਸ਼ ਡੀ, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਲਈ ਖੇਡ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 32 ਖ਼ਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।
ਚਾਰ ਖ਼ਿਡਾਰੀਆਂ ਨੂੰ ਮਿਲੇਗਾ ਖ਼ੇਡ ਰਤਨ ਪੁਰਸਕਾਰ
previous post