Home » ਪੀ ਡਬਲਯੂ ਡੀ ਫੀਲਡ ਵਰਕਸ਼ਾਪ ਐਂਡ ਵਰਕਰਜ਼ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਸੰਪਨ

ਪੀ ਡਬਲਯੂ ਡੀ ਫੀਲਡ ਵਰਕਸ਼ਾਪ ਐਂਡ ਵਰਕਰਜ਼ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਸੰਪਨ

ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ , ਸੁਖਦੇਵ ਸਿੰਘ ਮੈਣੀ ਜਰਨਲ ਸਕੱਤਰ ਤੇ ਸੁਲੱਖਣ ਸਿੰਘ ਵਿੱਤ ਸਕੱਤਰ ਚੁਣੇ ਗਏ

by Rakha Prabh
150 views

ਫਿਰੋਜ਼ਪੁਰ/ਜ਼ੀਰਾ 10 ਨਵੰਬਰ ( ਸਿੱਧੂ  ਜ਼ੀਰਾ ) ਪੀ ਡਬਲਯੂ ਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਾਡੀ ਫਿਰੋਜ਼ਪੁਰ ਦੀ ਚੋਣ ਸੂਬਾ ਆਗੂ ਫੁੱਮਣ ਸਿੰਘ ਕਾਠਗੜ੍ਹ, ਦਰਸ਼ਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਪੀ ਡਬਲਯੂ ਡੀ ਫੀਲਡ ਵਰਕਰਜ਼ ਯੂਨੀਅਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਸਹਿਬ ਫਿਰੋਜ਼ਪੁਰ ਵਿਖੇ ਕਰਵਾਈ ਗਈ। ਇਸ ਮੌਕੇ ਸੂਬਾਈ ਆਗੂ ਫੁੱਮਣ ਸਿੰਘ ਕਾਠਗੜ੍ਹ ਅਤੇ ਦਰਸ਼ਨ ਸਿੰਘ ਭੁੱਲਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨਹਿਰ ਵਿਭਾਗ, ਸੜਕ ਨਿਰਮਾਣ, ਡਰੇਨਜ ਵਿਭਾਗ ਆਦਿ ਦੇ ਵੱਖ ਵੱਖ ਵਿੰਗਾ ਦੇ ਫੀਲਡ ਵਿੱਚ ਕੰਮ ਕਰਦੇ ਦਰਜਾ ਤਿੰਨ ਤੇ ਚਾਰ ਦੇ ਮੁਲਾਜ਼ਮਾਂ ਦੀਆਂ ਬ੍ਰਾਂਚ ਚੋਣਾਂ ਕਰਵਾਈਆਂ ਗਈਆਂ ਹਨ ਅਤੇ ਹੁਣ ਜ਼ਿਲ੍ਹਾ ਕਮੇਟੀ ਫਿਰੋਜ਼ਪੁਰ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ਹੈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਮੈਣੀ ਜਨਰਲ ਸਕੱਤਰ, ਸੁਲੱਖਣ ਸਿੰਘ ਵਿੱਤ ਸਕੱਤਰ ਨਿਯੁਕਤ ਕੀਤੇ ਗਏ ਹਨ। ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ, ਹਰਦੀਪ ਸਿੰਘ, ਜੋਗਿੰਦਰ ਸਿੰਘ,ਮੱਖਣ ਸਿੰਘ, ਪ੍ਰੈੱਸ ਸਕੱਤਰ ਸੰਜੀਵ ਵਰਮਾ,ਮੀਤ ਪ੍ਰਧਾਨ ਸੁਰਿੰਦਰ ਸ਼ਰਮਾ, ਪਿੱਪਲ ਸਿੰਘ, ਬਲਦੇਵ ਰਾਜ, ਪੰਮਾ ਸਿੰਘ, ਰਣਜੀਤ ਸਿੰਘ, ਸਹਾਇਕ ਸਕੱਤਰ ਰਾਮੇਸ਼ ਕੁਮਾਰ ਕੰਬੋਜ,ਰਾਜ ਕੁਮਾਰ, ਸਰਪ੍ਰਸਤ ਮਹਿਲ ਸਿੰਘ, ਨਿਸ਼ਾਨ ਸਿੰਘ ਸਹਿਜਾਦੀ,ਸਲਾਹਕਾਰ ਗੁਰਬੀਰ ਸਿੰਘ ਸ਼ਹਿਜ਼ਾਦੀ, ਕਨਵੀਨਰ ਗੁਰਮੀਤ ਸਿੰਘ ਜੰਮੂ ਆਦਿ ਚੁਣੇ ਗਏ। ਇਸ ਮੌਕੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਫੁੱਮਣ ਸਿੰਘ ਕਾਠਗੜ੍ਹ , ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ , ਇੰਜ਼ ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਨਰਲ ਸਕੱਤਰ ਪ ਸ ਸ ਫ , ਜਸਮੀਤ ਸਿੰਘ ਸੈਂਡੀ ਪ੍ਰਧਾਨ ਜਲ ਸਰੋਤ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਮਹਿਲ ਸਿੰਘ ਸੂਬਾ ਪ੍ਰਧਾਨ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ, ਸੁਰਿੰਦਰ ਸ਼ਰਮਾ ਮਕੈਨਿਕਲ ਇਲੈਕਟ੍ਰਾ, ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ, ਸੁਲੱਖਣ ਸਿੰਘ ਮੇਟ , ਬਲਵੰਤ ਸਿੰਘ ਮੇਟ ਡਰੇਨਜ,ਪੰਮਾ ਸਿੰਘ ਮੇਟ ਡਰੇਨਜ, ਸੰਜੀਵ ਵਰਮਾ, ਸੁਖਦੇਵ ਸਿੰਘ ਮੈਣੀ ਮਕੈਨੀਕਲ ,ਪਵਨ ਸ਼ਰਮਾ, ਗੁਰਮੀਤ ਸਿੰਘ ਜੰਮੂ,ਰਾਮੇਸ਼ ਕੁਮਾਰ ਕੰਬੋਜ ਮੱਖੂ,ਰਾਜ ਕੁਮਾਰ ਯਾਦਵ ਡਰੇਨਜ ਮੱਖੂ, ਜੋਗਿੰਦਰ ਸਿੰਘ ਮੇਟ ਸੜਕ ਨਿਰਮਾਣ ਵਿਭਾਗ, ਮੱਖਣ ਸਿੰਘ, ਤਰਸੇਮ ਸਿੰਘ ਵਰਕ ਮਿਸਤਰੀ ਨਹਿਰ , ਬਲਬੀਰ ਸਿੰਘ ਨਹਿਰੀ ਪਟਵਾਰੀ, ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related Articles

Leave a Comment