Home » ਅਨਿਲ ਜੋਸ਼ੀ ਦੇ ਹੱਕ ਵਿੱਚ ਫਰਮਾਸਿਉਟਿਕਲਸ ਮਨੋਫੇਕਚਰਿੰਗ ਐਸੋਸੀਏਸ਼ਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ।

ਅਨਿਲ ਜੋਸ਼ੀ ਦੇ ਹੱਕ ਵਿੱਚ ਫਰਮਾਸਿਉਟਿਕਲਸ ਮਨੋਫੇਕਚਰਿੰਗ ਐਸੋਸੀਏਸ਼ਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ।

ਅਨਿਲ ਜੋਸ਼ੀ ਦੇ ਹੱਕ ਵਿੱਚ ਫਰਮਾਸਿਉਟਿਕਲਸ ਮਨੋਫੇਕਚਰਿੰਗ ਐਸੋਸੀਏਸ਼ਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ।

by Rakha Prabh
22 views

ਅਨਿਲ ਜੋਸ਼ੀ ਦੇ ਹੱਕ ਵਿੱਚ ਫਰਮਾਸਿਉਟਿਕਲਸ ਮਨੋਫੇਕਚਰਿੰਗ ਐਸੋਸੀਏਸ਼ਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ।

ਰਾਜ ਦੀ ਉਦਯੋਗਿਕ ਸ਼ਕਤੀ ਦਾ ਇੱਕ ਅਹਿਮ ਹਿੱਸਾ ਅੰਮਿਤਸਰ ਫਰਮਾਸਿਊਟੀਕਲ ਮਨੋਫੇਕਚਰਿੰਗ ਐਸੋਸੀਏਸ਼ਨ ਦੇ ਮੈਬਰਾਂ ਵੱਲੋ ਸ੍ਰੋਮਣੀ ਅਕਾਲੀ ਦਲ ਜੌ ਕਿ ਉਦਯੋਗਿਕ ਦੋਸਤਾਨਾ ਵਾਤਾਵਰਨ ਦੇਣ ਵਿੱਚ ਸਮਰੱਥ ਹੈ ਅਤੇ ਹਮੇਸ਼ਾ ਉਦਯੋਗਿਕ ਮਾਹੌਲ ਬਨੋਣ ਲਈ ਤਤਪਰ ਰਿਹਾ ਹੈ। ਜਿਸ ਨੇ ਹਮੇਸ਼ਾ ਉਦਯੋਗਿਕ ਤਰੱਕੀ ਤੇ ਉਨਤੀ ਨੂੰ ਬੜ੍ਹਾਵਾ ਦੇਣ ਵਿਚ ਮਹਤਪੂਰਣ ਯੌਗਦਾਨ ਦਿੱਤਾ ਹੈ। ਮੀਟਿੰਗ ਵਿੱਚ ਸਾਰੇ ਮੈਬਰਾਂ ਨੇ ਅਨਿਲ ਜੋਸ਼ੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਅਮਿਤ ਕਪੂਰ, ਪ੍ਰਾਣ ਅਗਰਵਾਲ
,ਸੰਜੀਵ ਸ਼ਰਮਾ, ਡਾ.ਰਵੀ ਧਵਨ, ਪਿਯੂਸ ਸਰਮਾਂ, ਸੌਰਵ ਕੱਕੜ, ਵਰੂਣ ਸੂਰੀ,ਸਰਵਿੰਦਰ ਸਿੰਘ ਆਦਿ ਮੌਜੂਦ ਸਨ।

Related Articles

Leave a Comment