Home » ਸੁਰਗਵਾਸੀ ਮਾਤਾ ਸੁਰਜੀਤ ਕੌਰ ਦੀ ਨਿੱਘੀ ਯਾਦ ਵਿੱਚ 20 ਵੀ‌ ਬਰਸੀ ਤੇ ਸੰਤ ਸੰਮੇਲਨ ਕਰਵਾਇਆ ਗਿਆ :- ਬਾਬਾ ਪਰਮਜੀਤ ਸਿੰਘ ਲੰਗਿਆਣੇ ਵਾਲੇ

ਸੁਰਗਵਾਸੀ ਮਾਤਾ ਸੁਰਜੀਤ ਕੌਰ ਦੀ ਨਿੱਘੀ ਯਾਦ ਵਿੱਚ 20 ਵੀ‌ ਬਰਸੀ ਤੇ ਸੰਤ ਸੰਮੇਲਨ ਕਰਵਾਇਆ ਗਿਆ :- ਬਾਬਾ ਪਰਮਜੀਤ ਸਿੰਘ ਲੰਗਿਆਣੇ ਵਾਲੇ

by Rakha Prabh
104 views

ਜ਼ੀਰਾ, 2 ਜਨਵਰੀ (ਗੁਰਪ੍ਰੀਤ ਸਿੱਧੂ ਜ਼ੀਰਾ) :-  ਧੰਨ ਧੰਨ ਸੁਆਮੀ ਸ਼ੰਕਰਾਪੁਰੀ ਮਹਾਰਾਜ ਜੀ ਦੇ ਪਵਿੱਤਰ ਅਸਥਾਨਾਂ ਤੇ ਸੇਵਾ ਨਿਭਾ ਰਹੇ ਸੰਤ ਬਾਬਾ ਪਰਮਜੀਤ ਸਿੰਘ ਜੀ (ਨਲਕੇ ਵਾਲੀ ਜਗ੍ਹਾ ਲੰਗਿਆਣਾ )ਵੱਲੋਂ ਆਪਣੀ ਸਵਰਗਵਾਸੀ ਮਾਤਾ ਸੁਰਜੀਤ ਕੌਰ ਦੀ ਨਿੱਗੀ ਯਾਦ ਵਿੱਚ ਸੰਤ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਤੋਂ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਅਤੇ ਇਸ ਸਮੇਂ ਉਚੇਚੇ ਤੌਰ ਤੇ ਸੂਫੀ ਸੰਤ ਸਮਾਜ ਪੰਜਾਬ ਦੇ ਸਰਪ੍ਰਸਤ ਬਾਬਾ ਕੁਲੇ ਵਾਲੀ ਸਰਕਾਰ ਸੂਫੀ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਬਾਬਾ ਦੀਪਕ ਸ਼ਾਹ ਜੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਬਾਬਾ ਪਰਮਿੰਦਰ ਸਿੰਘ ਸਰਿਆਲੀ” ਪੰਜਾਬ ਦੇ ਜਨਰਲ ਸੈਕਟਰੀ ਬਾਬਾ ਸ਼ਿਵ ਕਰਨ ਸ਼ਰਮਾ” ਪੰਜਾਬ ਦੇ ਮੁੱਖ ਪ੍ਰਚਾਰਕ ਬਾਬਾ ਸ਼ਿੰਗਾਰਾ ਸਿੰਘ “ਜੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਉਪਰੰਤ ਆਏ ਹੋਏ ਸਾਧੂ ਸੰਤਾਂ ਨੂੰ ਬਾਬਾ ਪਰਮਜੀਤ ਸਿੰਘ ਜੀ ਲੰਗਿਆਣਾ ਵੱਲੋਂ ਆਏ ਹੋਏ ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ ਸਰੋਪਾਓ ਅਤੇ ਲੋਈਆਂ ਦੇ ਕੇ ਸਾਧੂ ਸੰਤਾਂ ਦਾ ਮਾਨ ਸਤਿਕਾਰ ਕੀਤਾ ਗਿਆ ਇਸ ਉਪਰੰਤ ਸਾਰਾ ਦਿਨ ਢਾਡੀ ਜਥਿਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਵਾਰਾਂ ਸੁਣਾਈਆਂ ਗਈਆਂ ਇਸ ਸਮੇਂ ਚਾਹ ਪਕੌੜਿਆਂ ਅਤੇ ਖੀਰਾਂ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਉਪਰੰਤ ਆਏ ਹੋਏ ਸਾਧੂ ਸੰਤਾਂ ਅਤੇ ਸੰਗਤ ਦਾ ਧੰਨਵਾਦ ਚੇਅਰਮੈਨ ਜਸਪਾਲ ਸਿੰਘ ਪੰਨੂ ਨੇ ਕੀਤਾ ਅਤੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਉਪਰੰਤ ਆਏ ਹੋਏ ਸਾਧੂ ਸੰਤਾਂ ਵਿੱਚੋਂ ਚੇਅਰਮੈਨ ਬਾਬਾ ਅਸਵਨੀ ਕਟਾਰੀਆ ਜੀ ਫਿਰੋਜ਼ਪੁਰ”” ਬਾਬਾ ਤਿਲਕ ਰਾਜ ਜੀ ਮਲੇਰਕੋਟਲੇ ਵਾਲੇ”” ਬਾਬਾ ਹਰਵੇਲ ਸਿੰਘ ਡਾਲਾ “”ਜਥੇਦਾਰ ਜਸਪਾਲ ਸਿੰਘ ਤਰਨਾ ਦਲ ਫੂਲ “”ਬਾਬਾ ਸੁਰਿੰਦਰ ਸਿੰਘ ਭੇਖਾ”” ਬਾਬਾ ਮਿਹਰ ਸਿੰਘ ਜੈਮਲਵਾਲਾ “”ਬੋਬੀ ਬਾਬਾ” ਪਿਆਰਾ ਸਿੰਘ ਵਾਈਸ ਪ੍ਰਧਾਨ ਮੋਗਾ ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਆਦਿ ਸ਼ਾਮਿਲ ਸਨ

Related Articles

Leave a Comment