ਪੰਚਾਇਤ ਸਕੱਤਰ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ ਤੇ ਜਿਲ੍ਹਾ ਫਾਜ਼ਿਲਕਾ ਦੀ ਅਹਿੰਮ ਮੀਟਿੰਗ ਪੰਜਾਬ ਪ੍ਰਧਾਨ ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੇ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਬੀ ਡੀ ਪੀ ਉ ਦਫ਼ਤਰ ਮਲੋਟ ਵਿਖੇ ਹੋਈ। ਮੀਟਿੰਗ ਵਿੱਚ ਸਮੂਹ ਪੰਚਾਇਤ ਸਕੱਤਰਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਇਕ ਕੇਡਰ ਵਾਲੀ ਫਾਈਲ ਤੇ ਚਰਚਾ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗ੍ਰਾਮ ਸੇਵਕ ਤੇ ਪੰਚਾਇਤ ਸਕੱਤਰ ਦਾ ਕੰਮ ਇਕ ਹੈ ਪਰ ਗ੍ਰਾਮ ਸੇਵਕ ਖ਼ਜਾਨੇ ਵਿੱਚ ਤਨਖਾਹ ਲੈਂਦਾ ਹਨ ਅਤੇ ਪੰਚਾਇਤ ਸਕੱਤਰ ਸੰਮਤੀ ਵਿੱਚੋ ਤਨਖਾਹ ਲੈਂਦੇ ਹਨ ਇਸ ਲਈ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦਾ ਇੱਕ ਕੇਡਰ ਕੀਤਾ ਜਾਵੇ ਅਤੇ ਵਿਭਾਗ ਵਿੱਚ ਆਉਂਦੀਆਂ ਕਈ ਤਰ੍ਹਾ ਦੀਆ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵਿੱਛੜੇ ਪਰਬਜਿੰਦਰ ਸਿੰਘ ਪੰਚਾਇਤ ਸਕੱਤਰ ਨੂੰ 2 ਮਿੰਟ ਦਾ ਮੌਨ ਧਾਰਨ ਰੱਖੇ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੀਟਿੰਗ ਵਿੱਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ ਤਰਨ ਤਾਰਨ ,ਸ਼ਿੰਦਰ ਪਾਲ ਸਿੰਘ ਭੋਗਪੁਰ,ਰਾਮਪਾਲ ਸਿੰਘ ਪਟਿਆਲਾ,ਜਸਪਾਲ ਸਿੰਘ ਬਾਠ ਡੇਰਾ ਬਾਬਾ ਨਾਨਕ, ਨਰਿੰਦਰ ਸਿੰਘ ,ਰਾਜਿੰਦਰ ਕੁਮਾਰ ਘੱਲ ਖੁਰਦ , ਗੁਰਚਰਨ ਸਿੰਘ ਅਰਨੀਵਾਲਾ, ਦਵਿੰਦਰ ਸਿੰਘ ਕਬਰ ਵਾਲਾ, ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਜਸਮੇਲ ਸਿੰਘ ਗੋਰਾ, ਜਿਲ੍ਹਾ ਫਾਜ਼ਿਲਕਾ ਪ੍ਰਧਾਨ ਅਰਵਿੰਦਰ ਸ਼ਰਮਾ, ਮੀਤ ਪ੍ਰਧਾਨ ਗੁਰਮੀਤ ਸਿੰਘ ਮਾਣੀ ਖੇੜਾ,ਜਸਵਿੰਦਰ ਸਿੰਘ ਵਧਾਈ ਜਿਲ੍ਹਾ ਜਨਰਲ ਸਕੱਤਰ ,ਲਾਲ ਚੰਦ ਸਲਾਹਕਾਰ, ਜਗਸੀਰ ਸਿੰਘ ਖ਼ਜਾਨਚੀ, ਬਲਾਕ ਪ੍ਰਧਾਨ ਮਲੋਟ ਸੁਰਜੀਤ ਸਿੰਘ, ਬਲਾਕ ਪ੍ਰਧਾਨ ਲੰਬੀ ਬਲਜੀਤ ਸਿੰਘ, ਭੁਪਿੰਦਰ ਥਿੰਦ ਜਲਾਲਾਬਾਦ, ਸਟੇਜ ਦੀ ਭੂਮਿਕਾ ਗੁਰਮੀਤ ਸਿੰਘ ਧਾਲੀਵਾਲ ਨੇ ਨਿਭਾਈ, ਬਲਾਕ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ