Home » ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੁਸਿ਼ਆਰਪੁਰ ਜੋਨ ਦੇ ਟੂਰਨਾਮੈਂਟ ਦੇ ਦੂਸਰੇ ਦਿਨ ਵੱਖ-ਵੱਖ ਖੇਡ ਮੁਕਾਬਲੇ ਹੋਏ

ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੁਸਿ਼ਆਰਪੁਰ ਜੋਨ ਦੇ ਟੂਰਨਾਮੈਂਟ ਦੇ ਦੂਸਰੇ ਦਿਨ ਵੱਖ-ਵੱਖ ਖੇਡ ਮੁਕਾਬਲੇ ਹੋਏ

-ਹੁਸਿ਼ਆਰਪੁਰ ਜੋਨ ’ਚੋਂ ਰੱਸਾ ਕੱਸੀ ਦੇ ਮੁਕਾਬਲਿਆਂ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀ ਟੀਮ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

by Rakha Prabh
70 views
ਹੁਸਿ਼ਆਰਪੁਰ, 28 ਅਗਸਤ (ਤਰਸੇਮ ਦੀਵਾਨਾ)-ਸਕੂਲ ਆਫ ਐਮੀਨੈਂਸ ਸ ਸ ਸ ਸਕੂਲ ਬਾਗਪੁਰ-ਸਤੌਰ ਵਿਖੇ ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਹਰਭਗਵੰਤ ਸਿੰਘ ਅਤੇ ਜਿ਼ਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪ੍ਰਿੰ: ਸੁਰਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਹਸਿ਼ਆਰਪੁਰ ਜੋਨ ਦੇ ਹੋੋਏ ਰੱਸਾ-ਕੱਸੀ ਦੇ ਲੜਕਿਆਂ ਦੇ ਮੁਕਾਬਲਿਆਂ ’ਚ ਅੰਡਰ-14 ਸਾਲ ਵਰਗ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ, ਸ ਹ ਸਕੂਲ ਆਦਮਵਾਲ ਨੇ ਦੂਸਰਾ ਅਤੇ ਸ ਸ ਸ ਸ ਖੜਕਾਂ ਨੇ ਤੀਜਾ, ਅੰਡਰ-17 ਸਾਲ ਵਰਗ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ, ਸ ਸ ਸ ਸ ਖੜਕਾਂ ਨੇ ਦੂਸਰਾ ਅਤੇ ਸ ਹ ਸਕੂਲ ਆਦਮਵਾਲ ਨੇ ਤੀਸਰਾ, ਅੰਡਰ-19 ਸਾਲ ਵਰਗ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ, ਸ ਸ ਸ ਸ ਖੜਕਾਂ ਨੇ ਦੂਸਰਾ ਅਤੇ ਸ ਸ ਸ ਸ ਕੋ-ਐਡ ਹੁਸਿ਼ਆਰਪੁਰ ਨੇ ਤੀਸਰਾ ਸਥਾਨ, ਲੜਕੀਆਂ ਦੇ ਅੰਡਰ-14 ਸਾਲ ਵਰਗ ’ਚ ਸ ਹ ਸਕੁਲ ਆਦਮਵਾਲ ਨੇ ਪਹਿਲਾ ਅਤੇ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਦੂਸਰਾ, ਅੰਡਰ-17 ਸਾਲ ਵਰਗ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ ਅਤੇ ਸ ਹ ਸਕੁਲ ਨਵੀਂ ਅਬਾਦੀ ਨੇ ਦੂਸਰਾ, ਅੰਡਰ-19 ਸਾਲ ਵਰਗ ’ਚ ਸ ਸ ਸ ਸ ਖੜਕਾਂ ਨੇ ਪਹਿਲਾ ਅਤੇ ਸ ਸ ਸ ਸ ਰੇਲਵੇ ਮੰਡੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਤਰੰਜ ਦੇ ਲੜਕਿਆਂ ਦੇ ਮੁਕਾਬਲਿਆਂ ’ਚ ਅੰਡਰ-14 ਸਾਲ ਵਰਗ ’ਚ ਮਾਊਂਟ ਕਾਰਮਲ ਸਕੂਲ ਕੋਕੋਂ ਨੇ ਪਹਿਲਾ, ਸ ਸ ਸ ਸ ਕੋ-ਐਡ ਹੁਸਿ਼ਆਰਪੁਰ ਨੇ ਦੂਸਰਾ ਅਤੇ ਚੌਧਰੀ ਬਲਬੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਤੀਸਰਾ, ਅੰਡਰ-17 ਸਾਲ ਵਰਗ ’ਚ ਸ ਸ ਸ ਸ ਕੋ-ਐਡ ਹੁਸਿ਼ਆਰਪੁਰ ਨੇ ਪਹਿਲਾ, ਮਾਊਂਟ ਕਾਰਮਲ ਸਕੂਲ ਕੱਕੋਂ ਨੇ ਦੂਸਰਾ ਅਤੇ ਸ ਹ ਸਕੂਲ ਆਦਮਵਾਲ ਨੇ ਤੀਸਰਾ, ਅੰਡਰ-19 ਸਾਲ ਵਰਗ ’ਚ ਸ ਸ ਸ ਸ ਕੋ-ਐਡ ਹੁਸਿ਼ਆਰਪੁਰ ਨੇ ਪਹਿਲਾ, ਮਾਊਂਟ ਕਾਰਮਲ ਸਕੂਲ ਕੱਕੋਂ ਨੇ ਦੂਸਰਾ ਅਤੇ ਚੌਧਰੀ ਬਲਬੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਤੀਸਰਾ, ਲੜਕੀਆਂ ਦੇ ਅੰਡਰ-14 ਸਾਲ ਵਰਗ ’ਚ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ, ਸ ਹ ਸਕੂਲ ਆਦਮਵਾਲ ਨੇ ਦੂਸਰਾ ਅਤੇ ਚੌਧਰੀ ਬਲਬੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਤੀਸਰਾ, ਅੰਡਰ-17 ਸਾਲ ਵਰਗ ’ਚ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ, ਸ ਹ ਸਕੂਲ ਨਵੀਂ ਅਬਾਦੀ ਨੇ ਦੂਸਰਾ ਅਤੇ ਸ ਹ ਸਕੂਲ ਆਦਮਵਾਲ ਨੇ ਤੀਸਰਾ, ਅੰਡਰ-19 ਸਾਲ ਵਰਗ ’ਚ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਯੋਗਾ ਦੇ ਲੜਕਿਆਂ ਦੇ ਮੁਕਾਬਲਿਆਂ ’ਚ ਅੰਡਰ-14 ਸਾਲ ਦੇ ਵਰਗ ’ਚ ਸ ਹ ਸਕੂਲ ਆਦਮਵਾਲ ਨੇ ਪਹਿਲਾ ਅਤੇ ਸ ਹ ਸਕੁਲ ਹਰਦੋਖਾਨਪੁਰ ਨੇ ਦੂਸਰਾ, ਅੰਡਰ-17 ਸਾਲ ਵਰਗ ’ਚ ਸ ਹ ਸਕੁਲ ਆਦਮਵਾਲ ਨੇ ਪਹਿਲਾ, ਲੜਕੀਆਂ ਦੇ ਅੰਡਰ-14 ਅਤੇ 17 ਸਾਲ ਵਰਗ ’ਚ ਸ ਸ ਸ ਸ ਰੇਲਵੇ ਮੰਡੀ ਨੇ ਪਹਿਲਾ ਅਤੇ ਸ ਹ ਸਕੁਲ ਆਦਮਵਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਦੇ ਲੜਕਿਆਂ ਦੇ ਅੰਡਰ-17 ਸਾਲ ਦੇ ਵਰਗ ਦੇ ਮੁਕਾਬਲਿਆਂ ’ਚ ਜੈਨ ਡੇ ਬੋਰਡਿੰਗ ਸਕੁਲ ਹੁਸਿ਼ਆਰਪੁਰ ਨੇ ਪਹਿਲਾ ਅਤੇ ਸ ਹ ਸਕੂਲ ਬਸੀ ਗੁਲਾਮ ਨੇ ਦੂਸਰਾ, ਅੰਡਰ-19 ਸਾਲ ਵਰਗ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ ਅਤੇ ਚੌਧਰੀ ਬਲਬੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਦੂਸਰਾ, ਲੜਕੀਆਂ ਦੇ ਅੰਡਰ-14 ਅਤੇ 17 ਸਾਲ ਵਰਗ ’ਚ ਵਿੱਦਿਆ ਮੰਦਰ ਹੁਸਿ਼ਆਰਪੁਰ ਨੇ ਪਹਿਲਾ ਅਤੇ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਦੂਸਰਾ ਅਤੇ ਅੰਡਰ-19 ਸਾਲ ਵਰਗ ’ਚ ’ਚ ਸ ਸ ਸ ਸਕੂਲ ਬਾਗਪੁਰ-ਸਤੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਫੁੱਟਬਾਲ ਦੇ ਲੜਕਿਆਂ ਦੇ ਅੰਡਰ-14 ਸਾਲ ਵਰਗ ’ਚ ਸ ਸ ਸ ਸ ਨਾਰਾ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੁਲ ਡੱਲੇਵਾਲ ਨੇ ਦੂਸਰਾ, ਅੰਡਰ-17 ਸਾਲ ਵਰਗ ’ਚ ਸਰਕਾਰੀ ਮਿਡਲ ਸਕੁਲ ਡੱਲੇਵਾਲ ਨੇ ਪਹਿਲਾ ਅਤੇ ਡੀ ਏ ਵੀ ਸਕੂਲ ਹੁਸਿ਼ਆਰਪੁਰ ਨੇ ਦੂਸਰਾ ਅਤੇ ਅੰਡਰ-19 ਸਾਲ ਵਰਗ ’ਚ ਸ ਸ ਸ ਸ ਨਾਰਾ ਨੇ ਪਹਿਲਾ ਅਤੇ ਡੀ ਏ ਵੀ ਸਕੂਲ ਹੁਸਿ਼ਆਰਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਲਵ ਕੁਮਾਰ, ਹਰਵਿੰਦਰਜੀਤ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ, ਸਿ਼ਵ ਕੁਮਾਰ, ਅਭਿਸ਼ੇਕ, ਜਸਵਿੰਦਰ ਸਿੰਘ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਰੀਟਾ ਸੈਣੀ, ਅਮਰਜੀਤ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ, ਗੁਰਦੀਪ ਕੌਰ, ਰੁਪਿੰਦਰ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨਾ ਗੁਪਤਾ, ਬਿੰਦੂ ਬਾਲਾ, ਰਾਕੇਸ਼ ਕੁਮਾਰੀ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਅਮਨਦੀਪ ਹੈਲਥ ਕੇਅਰ, ਮੋਨਿਕਾ ਰਾਣਾ, ਸਨੇਹ ਲਤਾ, ਪੂਨਮ ਕਵਿਤਾ, ਨੀਰ ਕਿਰਨ, ਜੋਗਿੰਦਰ ਕੌਰ, ਪ੍ਰਿਆ ਸ਼ਰਮਾ, ਮਨਜੀਤ ਕੌਰ, ਗੁਰਸ਼ਰਨ, ਰਾਜ ਕੁਮਾਰੀ, ਨੀਤਾ ਅਤੇ ਗੀਤਾ ਰਾਣੀ ਆਦਿ ਸਮੇਤ ਵੱਖ-ਵੱਖ ਸਕੁਲਾਂ ਤੋਂ ਆਏ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
ਕੈਪਸ਼ਨ -ਸਕੂਲ ਆਫ ਐਮੀਨੈਂਸ ਸ ਸ ਸ ਸਕੂਲ ਬਾਗਪੁਰ-ਸਤੌਰ ਵਿਖੇ ਖਿਡਾਰੀਆਂ ਨਾਲ ਪ੍ਰਿੰ: ਸੁਰਜੀਤ ਸਿੰਘ, ਸੰਦੀਪ ਕੁਮਾਰ ਅਤੇ ਹੋਰ।

Related Articles

Leave a Comment