Home » ਮੋਗਾ ਵਿਖੇ ਦਸ਼ਮੇਸ਼ ਵੈਲਫੇਅਰ ਕਲੱਬ ਵੱਲੋਂ ਪੰਜਾਬ ਦਾ ਵਿਰਸਾ ਤੀਆਂ ਦੇ ਤਿਉਹਾਰ ਦਾ ਰਸਮੀ ਉਦਘਾਟਨ

ਮੋਗਾ ਵਿਖੇ ਦਸ਼ਮੇਸ਼ ਵੈਲਫੇਅਰ ਕਲੱਬ ਵੱਲੋਂ ਪੰਜਾਬ ਦਾ ਵਿਰਸਾ ਤੀਆਂ ਦੇ ਤਿਉਹਾਰ ਦਾ ਰਸਮੀ ਉਦਘਾਟਨ

ਪੰਜਾਬ ਦਾ ਵਿਰਸਾ ਤੀਆਂ ਦਾ ਪਵਿੱਤਰ ਤਿਉਹਾਰ ਦੋ ਹਫ਼ਤੇ ਚੱਲੇਗਾ : ਐਚ ਐਸ ਬੇਦੀ

by Rakha Prabh
134 views

ਮੋਗਾ 31 ਜੁਲਾਈ (ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ ) ਦਸ਼ਮੇਸ਼ ਵੈਲਫੇਅਰ ਕਲੱਬ’ ਮੋਗਾ ਦੀ ਸਮੁੱਚੀ ਟੀਮ ਵਲੋਂ ਧੀਆਂ ਦੇ ਪਵਿੱਤਰ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐਚ ਐਸ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਤੀਆਂ ਦਸ਼ਮੇਸ਼ ਪਾਰਕ ਵਿੱਚ ਲਗਾਤਾਰ ਦੋ ਹਫ਼ਤੇ ਚੱਲਣਗੀਆਂ ਅਤੇ ਇਸ ਦੀ ਸਮਾਪਤੀ 13 ਅਗਸਤ ਨੂੰ ਵੱਡਾ ਸਮਾਰੋਹ ਆਯੋਜਿਤ ਕਰਕੇ ਕੀਤੀ ਜਾਵੇਗੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਕਲੱਬ ਮੈਂਬਰ ਤੋਂ ਇਲਾਵਾ ਬੇਅੰਤ ਕੋਰ ਗਿੱਲ, ਇੰਸਪੈਕਟਰ ਇਕਬਾਲ ਖ਼ਾਨ, ਇੰਸਪੈਕਟਰ ਭੁਪਿੰਦਰ ਕੌਰ, ਸਬ ਇੰਸਪੈਕਟਰ ਸੁਖਦੇਵ ਸਿੰਘ,ਏ ਐਸ ਆਈ ਮੱਖਣ ਸਿੰਘ, ਬਲ਼ਜਿੰਦਰ ਕੋਰ ਕਲਸੀ, ਡਾਕਟਰ ਸਰਬਜੀਤ ਕੋਰ ਬਰਾੜ , ਦਰਸ਼ਨ ਬਰਾੜ ਸਾਬਕਾ ਕੌਂਸਲਰ, ਗੁਰਦਰਸ਼ਨ ਸਿੰਘ ਭੁਲੱਰ, ਤਰਲੋਚਨ ਸਿੰਘ, ਮੱਖਣ ਸਿੰਘ, ਗੁਰਦਰਸ਼ਨ ਸਿੰਘ ਬਰਾੜ, ਬੂਟਾ ਸਿੰਘ ਔਲਖ ਰਿਟਾਇਰਡ ਬੈਂਕ ਮੈਨੇਜਰ, ਐਡਵੋਕੇਟ ਹਰਜੀਤ ਸਿੰਘ ਨਿਧਾਂ ਵਾਲਾ , ਸੁਖਵੰਤ ਸਿੰਘ ਢਿੱਲੋਂ, ਰਸ਼ਪਾਲ ਸਿੰਘ ਸੰਧੂ ਰਿਟਾਇਰਡ ਇੰਸਪੈਕਟਰ, ਪਰਮਜੀਤ ਸਿੰਘ ਬਾਠ, ਰੋਸ਼ਨ ਲਾਲ ਸ਼ਰਮਾ, ਗੁਰਨੇਕ ਸਿੰਘ ਕੋਟਲਾ, ਇਕਬਾਲ ਸਿੰਘ ਸਿੱਧੂ, ਬਸੰਤ ਸਿੰਘ ਰਿਟਾਇਰਡ ਮੈਨੇਜਰ, ਜਰਨੈਲ ਸਿੰਘ ਸੰਧੂ, ਜਸਵੰਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਮਨਪ੍ਰੀਤ ਸਿੰਘ ਐਡਵਕੇਟ, ਚਰਨ ਸਿੰਘ ਤੂਰ, ਮੋਹਿੰਦਰ ਸਿੰਘ ਢਿੱਲੋ ਨੰਬਰਦਾਰ, ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ।

Related Articles

Leave a Comment