ਸੀ ਪਾਇਟ ਲੁਧਿਆਣਾ ਵਿਖੇ ਆਰਮੀ ਭਰਤੀ ਲਈ ਟ੍ਰੇਨਿੰਗ ਪ੍ਰਾਪਤ ਕਰ ਰਹੇ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਰੋਟਰੀ ਇੰਟਰਨੈਸ਼ਨਲ ਵੱਲੋ ਰਿਫਰੈਸ਼ਮੈਟ ਦੇਣ ਦੀ ਸੇਵਾ ਕਰਦੇ ਹੋਏ ਜਰਨਲਿਸਟ ਆਰ.ਐਸ.ਖਾਲਸਾ, ਰੋਟਰੀਅਨ ਆਤਮਜੀਤ ਸਿੰਘ ਡਿਸਟ੍ਰਿਕਟ ਰਾਇਲਾ ਚੇਅਰਮੈਨ, ਰੋਹਿਤ ਜਿੰਦਲ ਵਾਇਸ ਪ੍ਰਧਾਨ ਰੋਟਰੀ ਕੱਲਬ ਲੁਧਿਆਣਾ ਨਾਰਥ ਅਤੇ ਸੀ ਪਾਇਟ ਦੇ ਪ੍ਰਮੁੱਖ ਅਧਿਕਾਰੀ। (ਫੋਟੋ ਤੇ ਵੇਰਵਾ: ਕਰਨੈਲ ਸਿੰਘ ਐੱਮ ਏ ਲੁਧਿਆਣਾ)