ਵਿਧਾਨ ਸਭਾ #ਚੱਬੇਵਾਲ ਦੀ ਬਸਪਾ ਲੀਡਰਸ਼ਿਪ ਵਲੋਂ ਅਣਖ ਜਗਾਓ #ਕੇਡਰ_ਕੈਂਪ ਮੌਕੇ ਆਰਥਿਕ ਸਹਿਯੋਗ ਦਿਵਸ ਲਈ ਇੱਕ ਲੱਖ (1,00,000) ਰੁਪਏ ਦੀ ਥੈਲੀ ਭੇਂਟ ਕੀਤੀ। ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ ਦੇ ਉਦੇਸ਼ਾਂ ਦੀ ਲਈ ਸੱਤਾ ਪ੍ਰਾਪਤੀ ਲਈ ਵਿਧਾਨ ਸਭਾ ਜਿੱਤਣ ਲਈ ਪ੍ਰੋਗਰਾਮ ਦਿੱਤਾ।
+4
All reactions:
143