ਜ਼਼ੀਰਾ, 24 ਜੂਨ ( ਗੁਰਪ੍ਰੀਤ ਸਿੰਘ ਸਿੱਧੂ ) : ਅੱਤ ਦੀ ਪੈ ਰਹੀ ਗਰਮੀ ਤੋਂ ਰਾਹਗੀਰਾਂ ਨੂੰ ਰਾਹਤ ਦਿਵਾਉਣ ਲਈ ਵਿੱਕੀ ਨਾਰੰਗ ਬੂਟ ਹਾਊਸ ਜ਼ੀਰਾ ਵੱਲੋਂ ਬਾਬਾ ਬੁੱਢਾ ਸਾਹਿਬ ਗਰੁੱਪ ਜ਼ੀਰਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ.ਇਸ ਮੌਕੇ ਸੇਵਾਦਾਰਾਂ ਵਿੱਚ ਪ੍ਰਿੰਸ, ਜੱਜ ਸਿੰਘ, ਜੱਸ ਬਾਡੀਮੇਕਰ, ਡਾ: ਕਾਲਾ, ਕੋਮਲ ਸਚਦੇਵਾ, ਲਵਲੀ, ਸੋਨੂੰ, ਬਲਵਿੰਦਰ ਮਾਛੀਆਂ, ਕ੍ਰਿਸ਼ਨਾ ਨਾਰੰਗ, ਪ੍ਰਥਮ ਨਾਰੰਗ, ਜਗਦੀਪ ਢਿੱਲੋਂ ਆਦਿ ਹਾਜ਼ਰ ਸਨ.