ਇੰਸਪੈਕਟਰ ਅਨੂਪ ਕੁਮਾਰ ਸੈਣੀ ਜੋ ਕਿ ਟਰੈਫਿਕ ਜ਼ੋਨ ਨੰਬਰ 2,
ਅੰਮ੍ਰਿਤਸਰ ( ਗੁਰਮੀਤ ਸਿੰਘ ਰਾਜਾ ) ਅੰਮ੍ਰਿਤਸਰ ਵਿਚ ਤਾਇਨਾਤ ਹਨ, ਜਿਨ੍ਹਾਂ ਦਾ ਅੱਜ ਮਿਤੀ 30-05-2023 ਨੂੰ ਜਨਮ ਦਿਨ ਹੈ। ਟ੍ਰੈਫਿਕ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਅਸਤ ਹੋਣ ਕਾਰਨ ਉਹ ਆਪਣੇ ਘਰ ਨਹੀਂ ਜਾ ਸਕੇ। ਜਿਸ ਤੇ ਸ੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਤੇ ਸਮੂਹ ਟ੍ਰੈਫਿਕ ਪੁਲਿਸ ਵੱਲੋਂ ਡਿਊਟੀ ਤੇ ਹੀ ਉਨ੍ਹਾਂ ਦਾ ਕੇਕ ਕੱਟ ਕੇ ਟ੍ਰੈਫਿਕ ਪੁਲਿਸ ਪਰਿਵਾਰ ਵੱਲੋਂ ਜਨਮ ਦਿਨ ਮਨਾਇਆ ਗਿਆ।