ਸ਼ਹਿਰ ਵਾਸੀਆਂ ਨੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਧੰਨਵਾਦ ਕੀਤਾ ।।
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ)ਮਾਨਯੋਗ ਪੁਲਿਸ ਕਮਿਸ਼ਨਰ ਸ੍ਰ ਨੌਨਿਹਾਲ ਸਿੰਘ ਜੀ ਵਲੋ ਟ੍ਰੈਫਿਕ ਪੁਲਿਸ ਵਿੱਚ ਤੈਨਾਤ ਧੁੱਪ ਵਿਚ ਡਿਊਟੀ ਕਰਦੇ ਅਧਿਕਾਰੀਆ ਨੂੰ ਵਧੀਆ ਕੁਆਲਿਟੀ ਦੀਆਂ ਛਤਰੀਆਂ ਦਿੱਤੀਆਂ ਗਈਆਂ ਇਸ ਦੌਰਾਨ ਸ਼ਹਿਰ ਦੇ ਇੱਕ ਪ੍ਰਮੁੱਖ ਚੌਕ ਵਿਖੇ ਕੜਾਕੇ ਦੀ ਪੈ ਰਹੀ ਧੁੱਪ ਵਿੱਚ ਛਤਰੀ ਲੈ ਕੇ ਖੜੇ ਹੋ ਕੇ ਐਸ ਐਚ ਓ ਸ੍ਰੀ ਅਨੂਪ ਕੁਮਾਰ ਟ੍ਰੈਫਿਕ ਪੁਲਿਸ ਡਿਊਟੀ ਦਿੰਦੇ ਨਜਰ ਆਏ ਪੁਲਿਸ ਕਮਿਸ਼ਨਰ ਸਾਹਿਬ ਵਲੋ ਜਦੋਂ ਦਾ ਗੁਰੂ ਕਿ ਨਗਰੀ ਦਾ ਚਾਰਜ ਸੰਭਾਲਿਆ ਹੈ ਓਸ ਟਾਈਮ ਤੋਂ ਹੀ ਸ਼ਹਿਰ ਦੀ ਟ੍ਰੈਫਿਕ ਵਿੱਚ ਬਹੁਤ ਜਿਆਦਾ ਤਬਦੀਲੀ ਲਿਆਂਦੀ ਗਈ ਹੈ ਸ਼ਹਿਰ ਵਾਸੀਆਂ ਨੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਧੰਨਵਾਦ ਕੀਤਾ ।।