ਬੈਂਕ ਆਫ ਇੰਡੀਆ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 18 ਮਈ (ਸੁਖਬੀਰ ਸਿੰਘ ,ਗੁਰਮੀਤ ਸਿੰਘ ਰਾਜਾ )- ਬੈਂਕ ਆਫ ਇੰਡੀਆ ਅੰਮ੍ਰਿਤਸਰ ਅੰਚਲ ਦੁਆਰਾ ਬੈਂਕ ਦੇ ਕਾਰਿਆਕਾਰੀ ਨਿਰਦੇਸ਼ਕ ਐਮ. ਕੈਥੇਨੇਸ਼ਕ, ਐੱਨ.ਬੀ.ਜੀ ਚੰਡੀਗੜ੍ਹ ਜੀ.ਐਮ ਅਸ਼ਵਨੀ ਗੁਪਤਾ ਅਤੇ ਆਂਚਲਿਕ ਪ੍ਰਬੰਧਕ ਸ਼੍ਰੀ ਪ੍ਰਕਾਸ਼ ਗੁਪਤਾ ਜੀ ਦੀ ਅਗਵਾਈ ਹੇਠ ਕਿਸਾਨਾਂ ਨਾਲ ਚਿੱਠੀਆਂ ਨੂੰ ਬੈਠਕ ਕੀਤੀ ਗਈ ਹੈ। ਇਸ ਬੈਠਕ ਵਿਚ ਕਿਸਾਨਾਂ ਨੂੰ ਆਫ ਇੰਡੀਆ ਦੇ ਵੱਖ-ਵੱਖ ਕਿਸਾਨ ਉਤਪਾਦਨੌ, ਜਿਸ ਤਰ੍ਹਾਂ ਕਿ ਕਿਸਾਨ ਘਰ, ਪੋਲਟਰੀ, ਕੋਲਡ ਸਟੋਰਜ਼, ਫੂਡ, ਐਗਰੋ ਅਤੇ ਡੇਅਰੀ ਡਿਵਲਪਮੇਂਟ ਆਦਿ ਬਾਰੇ ਚਾਨਣਾ ਪਾਇਆ ਗਿਆ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਦੇਸ਼ਕ ਐਮ ਕੇਥੇਨੇਸ਼ਕ ਨੇ ਦਸਿਆ ਕਿਸਾਨਾਂ ਨੂੰ ਜੋ ਵੀ ਸਮਸਿਆ ਕਰਜਾ ਉਤਾਰਨ ਵਿੱਚ ਆ ਰਹੇ ਹੈ ਉਸ ਦਾ ਸਮਾਧਾਨ ਲੱਭਣ ਦੀ ਲੋੜ ਹੈ ਅੱਜ ਦੇ ਇਸ ਪਰੋਗਰਾਮ ਵਿੱਚ ਕਿਸਾਨਾਂ ਲਈ300 ਕਰੋੜ ਦੀ ਰਾਸੀ ਦਾ ਚੈੰਕ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਕਿਸਾਨਾਂ ਲਈ ਇੱਕ ਰਾਹਤ ਦਾ ਦਰਵਾਜ਼ਾ ਖੋਲੇਗ ਸਾਲ 2022 23 ਲਈ ਬੀ ਔ ਆਈ ਨੇ ਕਰਮਚਾਰੀਆਂ ਦੇ ਯੋਗਦਾਨ ਤੋ 13 393 ਕਰੋੜ ਰੁਪਿਆ ਦਾ ਲਾਭ ਅਤੇ 4023 ਕਰੋੜ ਦਾ ਬੈੰਕ ਨੂੰ ਮੁਨਾਫਾ ਇਹਨਾਂ ਦੀ ਬਦੋਲਤ ਮਿਲਿਆ ਹੈ ਸਾਡੇ ਬੈੰਕ ਦਾ ਇਸ ਵਕਤ ਕੂਲ ਕਾਰੋਬਾਰ 11,85,000 ਤੱਕ ਹੋ ਗਿਆ ਹੈ ਸਾਡੇ ਬੈੰਕ ਦਾ ਪੂਰਾ ਸਟਾਫ ਆਪਣੇ ਡਿਉਟੀ ਦੋਰਾਨ ਹਰ ਇੱਕ ਆਉਣ ਜਾਣ ਵਾਲੇ ਕਸਟਮਰ ਨੂੰ ਬੈੰਕ ਵਲੋ ਜੋ ਵੀ ਸੁਵਿਧਾਵਾਂ ਹੁੰਦੀਆਂ ਨੇ ਉਹ ਜਾਨਕਾਰੀ ਦੂੰਣਦੇ ਨੇ ਇਸੇ ਤਰ੍ਹਾਂ ਜੀ ਐਮ ਅਸਵਨੀ ਗੁਪਤਾ ਨੇ ਵੀ ਦਸਿਆ ਕਿ ਜੋ ਵੀ ਜਨਤਾ ਲਈ ਬੈੰਕ ਨਵਿਆਂ ਨਵਿਆਂ ਸਕੀਮਾਂ ਲਿਆਉਦਾ ਹੈ ਤਾ ਉਹ ਸਹਿਰੀ ਅਤੇ ਪੇੰਡੂ ਖੇਤਰਾਂ ਦੀਆਂ ਬਰਾੰਚਾ ਵਿੱਚ ਮੋਹੋਇਆ ਕਰਵਾ ਦਿੱਤਿਆਂ ਜਾੰਦਿਆ ਨੇ ਸਾਡੇ ਬੈੰਕ ਦਾ ਮੂਖ ਉਦੇਸ਼ ਕਸਟਮਰਾ ਨੂੰ ਮਿਲੇ ਲਾਭ ਇਹੀ ਸਮੂਚੇ ਸਟਾਫ ਦਾ ਉਦੇਸਿਆ ਹੈ