Home » ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਵੋਟਿੰਗ ਖ਼ਤਮ, 19 ਅਕਤੂਬਰ ਨੂੰ ਹੋਵੇਗਾ ਕਿਸਮਤ ਦਾ ਫ਼ੈਸਲਾ

ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਵੋਟਿੰਗ ਖ਼ਤਮ, 19 ਅਕਤੂਬਰ ਨੂੰ ਹੋਵੇਗਾ ਕਿਸਮਤ ਦਾ ਫ਼ੈਸਲਾ

by Rakha Prabh
120 views

ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਵੋਟਿੰਗ ਖ਼ਤਮ, 19 ਅਕਤੂਬਰ ਨੂੰ ਹੋਵੇਗਾ ਕਿਸਮਤ ਦਾ ਫ਼ੈਸਲਾ
ਨਵੀਂ ਦਿੱਲੀ, 17 ਅਕਤੂਬਰ : ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਖਤਮ ਹੋ ਗਈ ਹੈ। ਇਸ ਦੇ ਲਈ ਪਾਰਟੀ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸਸੀ ਥਰੂਰ ਮੈਦਾਨ ’ਚ ਹਨ।

ਇਸ ਵੋਟਿੰਗ ’ਚ 9,000 ਤੋਂ ਵੱਧ ਪ੍ਰਦੇਸ ਕਾਂਗਰਸ ਕਮੇਟੀ (ਪੀਸੀਸੀ) ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਦੇ ਲਈ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਏ.ਆਈਸੀਸੀ ਦੇ ਮੁੱਖ ਦਫਤਰ ਸਮੇਤ ਦੇਸ ਭਰ ਦੇ ਪਾਰਟੀ ਰਾਜ ਦਫਤਰਾਂ ’ਚ ਵੋਟਿੰਗ ਹੋਈ। ਕਾਂਗਰਸ ਪ੍ਰਧਾਨ ਦੀ ਚੋਣ ਲਈ ਦੇਸ਼ ਭਰ ’ਚ 36 ਪੋਲਿੰਗ ਬੂਥ ਬਣਾਏ ਗਏ ਸਨ।

Related Articles

Leave a Comment