ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ-ਸਿੰਘ ਧੂਰਕੋਟ) ਦੇ ਜਨਰਲ ਸਕੱਤਰ ਗੁਰਦੇਵ ਸਿੰਘ ਮੱਲ੍ਹ (71) ਦੀ ਅਚਾਨਕ ਮੌਤ ਹੋ ਜਾਣ ਨਾਲ ਯੂਨੀਅਨ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜਿੱਥੇ ਕਿ ਬੇਵਕਤੀ ਤੇ ਬੇਟਾਈਮੀ ਮੌਤ ਨਾਲ ਘਰ ਦੇ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ। ਅਤੇ ਨਾਲ ਹੀ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜੋ ਕਿ ਕਦੇ ਪੂਰਨਯੋਗ ਨਹੀਂ ਹੈ। ਪਰਿਵਾਰ ਦੇ ਹਰ ਦੁੱਖ-ਸੁਖ ਸਮੇਂ ਜਥੇਬੰਦੀ ਨਾਲ ਖੜੇਗੀ। ਇਸ ਸਮੇਂ ਯੂਨੀਅਨ ਦੇ ਹਾਕਮ ਆਗੂ ਭਾਗ ਸਿੰਘ ਮਝੈਲ ਜਿਲ੍ਹਾ ਸਰਪ੍ਰਸਤ ਛਿਦਰ ਸਿੰਘ ਹਰਾਇਆ ਪ੍ਰੈੱਸ ਸਕੱਤਰ, ਮੁਖਤਿਆਰ ਸਿੰਘ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮੀਤ ਪ੍ਰਧਾਨ, ਬਲਕਾਰ ਸਿੰਘ ਖੋਸਾ ਬਲਾਕ ਪ੍ਰਧਾਨ, ਸੋਰਕਰਨ ਸਿੰਘ ਹਰਾਇਆ ਇਕਾਈ ਪ੍ਰਧਾਨ, ਮਿਠਾਰਾ ਸਿੰਘ ਇਕਾਈ ਪ੍ਰਧਾਨ, ਭੋਲਾ ਖੋਸਾ, ਜਸਵਿੰਦਰ ਸਿੰਘ ਮੱਲ੍ਹ, ਸੁਖਦੀਪ ਸਿੰਘ ਸਾਬਕਾ ਸਰਪੰਚ ਮੱਲ੍ਹ, ਗਗਨਾ ਸਿੰਘ ਮੱਲ੍ਹ ਹਾਜ਼ਰ ਸਨ, ਮਨਜੀਤ ਸਿੰਘ ਭੋਲਾ ਵਾਲੀ, ਭਾਗ ਸਿੰਘ ਖੋਸਾ, ਟੇਕ ਸਿੰਘ ਖੋਸਾ, ਸੁਖਦੀਪ ਸਿੰਘ ਸਾਬਕਾ ਸਰਪੰਚ ਪਿੰਡ ਸੁਮਰ, ਬੇਅੰਤ ਸਿੰਘ ਪਿੰਡ ਸੁਮਰ ਅਤੇ ਕੁਲਵਿੰਦਰ ਸਿੰਘ ਬੰਬੀਹਾਰ ਪਿੰਡ ਤਲਵੰਡੀ, ਗੁਰਪ੍ਰੀਤ ਸਿੰਘ ਸਰਪੰਚ ਪਿੰਡ ਤਲਵੰਡੀ ਆਦਿ।
0
