Home » ਜ਼ੀਰਾ ਵਿਖੇ ਨਿਊ ਆਟੋਮੋਬਾਈਲਜ਼ ਮਾਰੂਤੀ ਸਰਵਿਸ ਸੈਂਟਰ ,ਚ ਆਪ ਵਿਧਾਇਕ ਨਰੇਸ਼ ਕਟਾਰੀਆ ਦਾ 66 ਵਾ ਜਨਮਦਿਨ ਕੇਕ ਕੱਟ ਕੇ ਮਨਾਇਆ

ਜ਼ੀਰਾ ਵਿਖੇ ਨਿਊ ਆਟੋਮੋਬਾਈਲਜ਼ ਮਾਰੂਤੀ ਸਰਵਿਸ ਸੈਂਟਰ ,ਚ ਆਪ ਵਿਧਾਇਕ ਨਰੇਸ਼ ਕਟਾਰੀਆ ਦਾ 66 ਵਾ ਜਨਮਦਿਨ ਕੇਕ ਕੱਟ ਕੇ ਮਨਾਇਆ

by Rakha Prabh
91 views

ਜ਼ੀਰਾ/ ਫਿਰੋਜ਼ਪੁਰ, 2 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਦੇ 66 ਵਾ ਜਨਮਦਿਨ ਮੌਕੇ ਉਨ੍ਹਾਂ ਸਮਰਥਨ ਗੁਰਮੀਤ ਸਿੰਘ ਸੰਧੂ ਐਮ ਡੀ ਨਿਊ ਆਟੋਮੋਬਾਈਲਜ਼ ਮਾਰੂਤੀ ਸਰਵਿਸ ਸੈਂਟਰ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ ਨੇ ਆਪਣੇ ਜਨਮਦਿਨ ਦਾ ਕੇਕ ਕੱਟਿਆ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਵਿੱਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦਾ ਪੀ ਐਸ ਓ ਦਰਬਾਰਾ ਸਿੰਘ, ਜਸਵਿੰਦਰ ਸਿੰਘ ਭੁੱਲਰ, ਸੁਖਵੰਤ ਸਿੰਘ ਸੰਧੂ, ਜਸਬੀਰ ਸਿੰਘ ਬਲਾਕ ਅਫਸਰ, ਜਗਸੀਰ ਸਿੰਘ ਬੰਡਾਲਾ, ਗੁਰਦੀਪ ਸਿੰਘ ਕਾਨੂੰਗੋ, ਡਾ ਭਿੰਦਾ, ਕਾਬਲ ਸਿੰਘ ਵਿਰਕ ਆਦਿ ਹਾਜ਼ਰ ਸਨ।

You Might Be Interested In

Related Articles

Leave a Comment