Home » ਜ਼ੀਰਾ ਵਿਖੇ ਸ੍ਰੀ ਰਾਮ ਸ਼ਰਨਮ ਪਰਿਵਾਰ ਵੱਲੋਂ ਲਗਾਇਆ ਗਿਆ ਕੜਾਹ ਪ੍ਰਸ਼ਾਦ ਦਾ ਲੰਗਰ, ਸ਼ਰਧਾਲੂਆਂ ਨੇ ਸਰਧ ਪੂਰਵਕ ਛਕਿਆ।

ਜ਼ੀਰਾ ਵਿਖੇ ਸ੍ਰੀ ਰਾਮ ਸ਼ਰਨਮ ਪਰਿਵਾਰ ਵੱਲੋਂ ਲਗਾਇਆ ਗਿਆ ਕੜਾਹ ਪ੍ਰਸ਼ਾਦ ਦਾ ਲੰਗਰ, ਸ਼ਰਧਾਲੂਆਂ ਨੇ ਸਰਧ ਪੂਰਵਕ ਛਕਿਆ।

by Rakha Prabh
66 views

ਜ਼ੀਰਾ/ ਫਿਰੋਜ਼ਪੁਰ 3 ਅਕਤੂਬਰ ( ਰਾਖਾ ਪ੍ਰਭ ਬਿਉਰੋ )

ਨਾਮੀ ਧਾਰਮਿਕ ਸੰਸਥਾ ਸ੍ਰੀ ਰਾਮ ਸ਼ਰਨਮ ਪਰਿਵਾਰ ਜ਼ੀਰਾ ਵੱਲੋਂ ਮਹਾਰਾਜ ਹੰਸ ਰਾਜ ਜੀ ਦੇ ਜਨਮਦਿਨ ਨੂੰ ਸਮਰਪਤ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅਤੇ ਸ਼ਰਧਾਲੂਆਂ ਨੇ ਸ਼ਰਧਾ ਪੂਰਵਕ ਛਕਿਆ। ਇਸ ਮੌਕੇ ਸੰਸਥਾ ਦੇ ਆਗੂ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜੀਰਾ, ਕਪਿਲ ਰਿਸ਼ੀ ਸੇਠੀ, ਐਡਵੋਕੇਟ ਵਿਜੇ ਬਾਂਸਲ, ਸੁਰਿੰਦਰ ਸ਼ਰਮਾ, ਅਨਿਲ ਬਜਾਜ, ਮੰਗਤ ਰਾਮ ਆਦਿ ਹਾਜ਼ਰ ਸਨ।

Related Articles

Leave a Comment