Home » ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਚੁੱਲੀ ਹਨੇਰੀ ਨੇ ਧਾਰਿਆ ਤੂਫਾਨ ਦਾ ਰੂਪ –ਚੇਅਰਮੈਨ ਪੰਨੂ

ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਚੁੱਲੀ ਹਨੇਰੀ ਨੇ ਧਾਰਿਆ ਤੂਫਾਨ ਦਾ ਰੂਪ –ਚੇਅਰਮੈਨ ਪੰਨੂ

by Rakha Prabh
26 views

ਜੀਰਾ 28ਮਈ 2024, (ਰਾਖਾ ਪ੍ਰਭ ਬਿਉਰੋ )

ਕਾਂਗਰਸ ਪਾਰਟੀ ਦੇ ਨਿੱਧੜਕ ਜਰਨੈਲ ਵਜੋਂ ਜਾਣੇ ਜਾਂਦੇ ਸੁਰਗਵਾਸੀ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੇ ਸਪੁੱਤਰ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਜੋ ਹਨੇਰੀ ਹਲਕਾ ਖਡੂਰ ਸਾਹਿਬ ਦੇ ਅੰਦਰ ਝੁੱਲ ਰਹੀ ਹੈ ਨੇ ਉਸ ਵੇਲੇ ਤੂਫਾਨ ਦਾ ਰੂਪ ਧਾਰ ਲਿਆ ਜਦੋਂ ਧੱੜਾ ਧੜਾ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨੇ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਦਾ ਪੱਲਾ ਫੜਨਾ ਸ਼ੁਰੂ ਕਰ ਲਿਆ ਇਹਨਾ ਸਬਦਾ ਦਾ ਪ੍ਰਗਟਾਵਾ ਚੇਅਰਮੈਨ ਜਸਪਾਲ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਨਾਂ‌ ਕਹਾ ਕਿ ਚੋਣ ਲੜ ਰਹੇ ਕੁਲਬੀਰ ਸਿੰਘ ਜੀਰਾ ਹਰ ਇੱਕ ਕਾਗਰਸੀ ਵਰਕਰ ਦੇ ਹੱਕ ਵਿੱਚ ਚੱਟਾਨ ਵਾਂਗ ਖੱੜ ਜਾਂਦੇ ਹਨ ਇਸ ਕਰਕੇ ਜੀਰਾ ਪਰਿਵਾਰ ਦੇ ਨਾਲ ਲੋਕ ਵੱਡੀ ਪੱਧਰ ਤੇ ਪਿੰਡਾਂ ਦੇ ਪਿੰਡ ਹੀ ਜੀਰਾ ਪਰਿਵਾਰ ਦੇ ਨਾਲ ਜੁੜ ਰਹੇ ਹਨ ਅਤੇ ਕੁਲਬੀਰ ਸਿੰਘ ਜੀਰਾ ਨੂੰ ਵੱਡੀ ਪੱਧਰ ਤੇ ਲੀਡ ਦਵਾ ਕਿ ਜਿਤਾਉਣਗੇ ਤੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਇਸ ਸਮੇਂ ਉਹਨਾ ਦੇ ਰਛਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜੀਰਾ” ਸਰਪੰਚ ਜਗੀਰ ਸਿੰਘ ਕਟੋਰਾ “ਸਰਪੰਚ ਸਲਵਿੰਦਰ ਸਿੰਘ ਅਵਾਨ” ਪ੍ਰਧਾਨ ਬਬਲ ਸ਼ਰਮਾ ਮੱਲਾਂ ਵਾਲਾ “ਚੇਅਰਮੈਨ ਜਰਨੈਲ ਸਿੰਘ ਸਧਾਰਾ” ਵਿਰਸਾ ਸਿੰਘ ਬੈਹਿਕ ਗੁਜਰਾਂਂ “ਸਰਪੰਚ ਰਸ਼ਪਾਲ ਸਿੰਘ ਮੱਲੂ ਬਾਣੀਆਂ” ਗੁਰਮੇਲ ਸਿੰਘ ਫੌਜੀ ਆਦਿ ਵੱਡੀ ਪੱਧਰ ਤੇ ਕਾਂਗਰਸੀ ਵਰਕਰ ਸ਼ਾਮਿਲ ਸਨ।

Related Articles

Leave a Comment