Home » ਸੇਵਾ ਭਾਰਤੀ ਵੱਲੋਂ “ਸਿਕਸਕ ਤੇ ਸ਼ਿਕਸ਼ਕਾ ,, ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ

ਸੇਵਾ ਭਾਰਤੀ ਵੱਲੋਂ “ਸਿਕਸਕ ਤੇ ਸ਼ਿਕਸ਼ਕਾ ,, ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ

by Rakha Prabh
90 views

। ਜ਼ੀਰਾ/ ਫਿਰੋਜ਼ਪੁਰ 20 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ)

ਉੱਘੀ ਸਮਾਜ ਸੇਵਾ ਸੰਸਥਾ ਸੇਵਾ ਭਾਰਤੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੇਵਾ ਭਾਰਤੀ ਜੀਰਾ ਵੱਲੋਂ ਪ੍ਰਧਾਨ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਸੁਆਮੀ ਸੱਵਤੇ ਪ੍ਰਕਾਸ ਸਰਵਹਿੱਤਕਾਰੀ ਵਿੱਦਿਆ ਮੰਦਰ ਨੇੜੇ ਬੱਸ ਅੱਡਾ ਜ਼ੀਰਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸੇਵਾ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਮੈਡਮ ਮਧੂ ਮਿਤਲ,ਉਮ ਪ੍ਰਕਾਸ਼ ਕਟਾਰੀਆ ਵਿਭਾਗ ਮੰਤਰੀ ਫਿਰੋਜ਼ਪੁਰ, ਕਿਸ਼ਨ ਲਾਲ ਅਰੋੜਾ ਮੈਂਬਰ ਕਾਰਜਕਰਨੀ ਕਮੇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਸੇਵਾ ਭਾਰਤੀ ਦੇ ਸ਼ਿਕਸਕ ਤੇ ਸ਼ਿਕਸ਼ਕਾ ਨੇ ਭਰਵੀਂ ਗਿਣਤੀ ਵਿੱਚ ਸ਼ਾਮੂਲੀਅਤ ਕੀਤੀ। ਇਸ ਮੌਕੇ ਨਰੇਸ਼ ਕੁਮਾਰ ਬਾਂਗਲਾ ਪ੍ਰਧਾਨ ਸੇਵਾ ਭਾਰਤੀ ਅਬੋਹਰ,ਕਮਲ ਖੰਨਾ ਮੈਂਬਰ ਸੇਵਾ ਭਾਰਤੀ ਅਬੋਹਰ , ਨਵੀਨ ਪੁਰੀ ਪ੍ਰਧਾਨ ਸੇਵਾ ਭਾਰਤੀ ਮੋਗਾ, ਸੁਭਾਸ਼ ਕੁਮਾਰ ਮੈਂਬਰ ਸੇਵਾ ਭਾਰਤੀ ਫਾਜ਼ਿਲਕਾ, ਪ੍ਰੀਤਮ ਸਿੰਘ ਪ੍ਰਧਾਨ,ਐਨ ਕੇ ਨਾਰੰਗ, ਰਜਿੰਦਰ ਬੰਸੀਵਾਲ, ਗੁਰਦੇਵ ਸਿੰਘ ਸਿੱਧੂ, ਹਰਭਜਨ ਸਿੰਘ, ਮਨਮੋਹਨ ਸਿੰਘ ਗੁਜਰਾਲ, ਰਿਪੂਦਮਨ ਸਿੰਘ, ਸੁਮਨ ਬੰਸੀਵਾਲ , ਵੀਨਾ ਸ਼ਰਮਾ ਦਵਿੰਦਰ ਕੌਰ , ਗੁਰਜੀਤ ਕੌਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵੱਖ ਵੱਖ ਇਲਾਕਿਆਂ ਤੋਂ ਸੇਵਾ ਭਾਰਤੀ ਦੇ ਸ਼ਿਕਸਤ ਤੇ ਸਿਕਸਕਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਧਾਰਮਿਕ ਅਤੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਚਾਹ ਪ੍ਰਸ਼ਾਦੇ ਤਿਆਰ ਕੀਤੇ ਗਏ।

Related Articles

Leave a Comment