Home » 490,54 ਕਰੋੜ ਦੀ ਲਾਗਤ ਵਾਲੇ ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਕੇਂਦਰ ਦੀ ਸ਼ੁਰੂਆਤ

490,54 ਕਰੋੜ ਦੀ ਲਾਗਤ ਵਾਲੇ ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਕੇਂਦਰ ਦੀ ਸ਼ੁਰੂਆਤ

by Rakha Prabh
31 views

ਫਿਰੋਜ਼ਪੁਰ,26 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਰਹੱਦੀ ਖੇਤਰ ਫਿਰੋਜ਼ਪੁਰ ਨੂੰ ਵੱਡੀ ਸੌਗਾਤ ਦਿੰਦਿਆਂ ਪੀਜੀਆਈ ਸੈਟੇਲਾਈਟ ਕੇਂਦਰ ਦਾ ਵਰਚੂਅਲ ਉਦਘਾਟਨ ਕੀਤਾ। ਇਸ ਮੌਕੇ ਫਿਰੋਜ਼ਪੁਰ ਵਿਖੇ ਅਯੋਜਿਤ ਸਮਾਗਮ ਵਿੱਚ ਪੀ ਜੀ ਆਈ ਡੀ ਡੀਨ ਪ੍ਰੋ ਰਮੇਸ਼ ਕੁਮਾਰ ਪਾਂਡੇ, ਡਾਇਰੈਕਟਰ ਡਾ ਵਿਵੇਕ ਲਾਲ, ਨੋਡਲ ਅਫਸਰ ਡਾ ਸ਼ਮੀਰ ਅਗਰਵਾਲ, ਡਿਪਟੀ ਕਮਿਸ਼ਨਰ ਦਿਨੇਸ਼ ਧੀਮਾਨ, ਐਸਐਸਪੀ ਸੂਮਿਯਾ ਮਿਸ਼ਰਾ ਆਦਿ ਤੋਂ ਇਲਾਵਾਂ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ, ਸਾਬਕਾ ਵਿਧਾਇਕ ਸੁਖਪਾਲ ਨੰਨੂ, ਸੋਚਣਾ ਕਮਿਸ਼ਨਰ ਹੀਰਾ ਸੋਢੀ, ਭਾਜਪਾ ਦੇ ਜਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਜਸਮੇਲ ਸਿੰਘ ਲਾਡੀ ਗਹਿਰੀ, ਗੁਰਪ੍ਰੀਤ ਸਿੰਘ ਪਤਲੀ ਜਿਲਾ ਸਕੱਤਰ ਭਾਜਪਾ, ਸੁਰਜੀਤ ਸਿੰਘ ਸਦਰਦੀਨ, ਜਗਰਾਜ ਸਿੰਘ ਕਟੋਰਾ ਆਦਿ ਹਾਜ਼ਰ ਸਨ।

Related Articles

Leave a Comment