Home » ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਚ ਹੋਵੇਗਾ : ਪਵਨ ਕੁਮਾਰ ਲੱਲੀ

ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਚ ਹੋਵੇਗਾ : ਪਵਨ ਕੁਮਾਰ ਲੱਲੀ

by Rakha Prabh
39 views

ਜ਼ੀਰਾ / ਫਿਰੋਜਪੁਰ 20 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ ) ਦੇਸ਼ ਦਾ ਇਤਿਹਾਸਿਕ ਦਿਨ ਹੋਵੇਗਾ 22 ਜਨਵਰੀ 2024 ਸੋਮਵਾਰ ਦਾ ਦਿਨ ਜਿਸ ਸਮੇਂ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦਾ ਉਦਘਾਟਨੀ ਸਮਾਰੋਹ ਹੋ ਰਿਹਾ ਹੈ , ਦਾ ਸਿੱਧਾ ਪ੍ਰਸਾਰਣ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ 30 ਇੰਚ ਐਲ ਈ ਡੀ ਉਪਰ ਦੁਪਹਿਰ 12 ਵਜੇ ਵਿਖਾਇਆ ਜਾਵੇਗਾ ਅਤੇ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਵਨ ਕੁਮਾਰ ਲੱਲੀ ਪ੍ਰਧਾਨ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਨੇੜੇ ਦਾਣਾ ਮੰਡੀ ਜ਼ੀਰਾ ਨੇ ਰਾਖਾ ਪ੍ਰਭ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਪਵਨ ਕੁਮਾਰ ਲੱਲੀ ਨੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਵਿਖੇ ਪੁਰਾਤਨ ਮੰਦਰ 500 ਸਾਲਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ…

Related Articles

Leave a Comment