ਗੁਰਪ੍ਰੀਤ ਸਿੰਘ ਸਿੱਧੂ,
ਜ਼ੀਰਾ, 9 ਜਨਵਰੀ :
ਸਥਾਨਕ ਸ਼ਹਿਰ ਦੇ ਤਲਵੰਡੀ ਰੋਡ ਤੇ ਐਸਟੀਐਫ ਵੱਲੋਂ ਤਿੰਨ ਗੈਂਗਸਟਾਰਾਂ ਦਾ ਐਨਕਾਊਟਰ, ਮੁਕਾਬਲੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ, ਇੱਕ ਗੰਭੀਰ ਜਖ਼ਮੀ ਹੋ ਗਿਆ।ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ਼ ਲਿਆਂਦਾ ਗਿਆ।ਪ੍ਰਾਪਤ ਜਾਣਾਕਰੀ ਅਨੁਸਾਰ ਐਸਟੀਐਫ ਵੱਲੋਂ ਮੁਖਬਰੀ ਦੇ ਤੌਰ ਤੇ ਗੈਂਗਸਟਾਰ ਗੋਰਾ ਸਿੰਘ, ਸੰਦੀਪ ਸਿੰਘ, ਅਨਮੋਲ ਸਿੰਘ ਨੂੰ ਜ਼ੀਰਾ ਵਿਖੇ ਮੁਖਭੇੜ ਹੋ ਗਈ। ਜਿਸ ਦੋਰਾਨ ਗੈਂਗਸਟਾਰ ਗੋਰਾ ਸਿੰਘ, ਸੰਦੀਪ ਸਿੰਘ, ਅਨਮੋਲ ਸਿੰਘ ਦੀ ਮੁਖਭੇੜ ਦੌਰਾਨ ਮੌਕੇ ਤੇ ਮੋਤ ਹੋ ਗਈ ਅਤੇ ਅਨਮੋਲ ਸਿੰਘ ਦੀ ਜ਼ੇਰੇ ਇਲਾਜ਼ ਫਰੀਦਕੋਟ ਰੈਂਫਰ ਕੀਤਾ ਗਿਆ।
ਐਸਟੀਐਫ ਵੱਲੋਂ ਤਿੰਨ ਗੈਂਗਸਟਾਰਾਂ ਦਾ ਐਨਕਾਊਟਰ, ਮੁਕਾਬਲੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ, ਇੱਕ ਗੰਭੀਰ ਜਖ਼ਮੀ
ਇੱਕ ਪੁਲਿਸ ਮੁਲਾਜ਼ਮ ਵੀ ਗੰਭੀਰ ਜਖ਼ਮੀ
previous post