Home » ਜ਼ੀਰਾ ਵਿਖੇ ਤੇਰਾ ਤੇਰਾ ਕਲੱਬ ਵੱਲੋਂ ਲੰਗਰ ਲਗਾਇਆ ਗਿਆ

ਜ਼ੀਰਾ ਵਿਖੇ ਤੇਰਾ ਤੇਰਾ ਕਲੱਬ ਵੱਲੋਂ ਲੰਗਰ ਲਗਾਇਆ ਗਿਆ

by Rakha Prabh
164 views

ਜ਼ੀਰਾ/ਫਿਰੋਜ਼ਪੁਰ,  17 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਤੇਰਾਂ ਤੇਰਾਂ ਕਲੱਬ ਜ਼ੀਰਾ ਵੱਲੋਂ ਸੰਜੀਵ ਨਾਰੰਗ ਦੀ ਪ੍ਰਧਾਨਗੀ ਹੇਠ ਵੱਖ ਵੱਖ ਪ੍ਰਕਾਰ ਦੇ ਲੰਗਰ ਸਵੇਰ ਤੋਂ ਸ਼ਾਮ ਤੱਕ ਲਗਾਏ ਗਏ। ਇਸ ਮੌਕੇ ਉਨਾਂ ਲੇਖ ਚੰਦ, ਗੋਪੀ ਗਿੱਲ, ਨਰਿੰਦਰ ਕੁਮਾਰ ਨਾਰੰਗ,ਵੀਰ ਸਿੰਘ ਚਾਵਲਾ, ਸੰਜੀਵ ਨਾਰੰਗ ਪ੍ਰਧਾਨ, ਸੰਦੀਪ, ਗੁਰਭੇਜ ਗਿੱਲ, ਨਰਿੰਦਰ ਕੁਮਾਰ, ਗੁਰਸਿਮਰ ਸਿੰਘ, ਜਸਵਿੰਦਰ ਸਿੰਘ, ਦੀਪਕ ਕੁਮਾਰ ਜਗਮਗ ਪ੍ਰਿੰਟਿੰਗ, ਵਿੱਕੀ ਨਾਰੰਗ, ਵਿਜੇ ਕੁਮਾਰ, ਗੌਰਵ ਗੁਪਤਾ, ਸਚਿਨ ਅਰੋੜਾ, ਨਿਤਿਨ ਚੌਧਰੀ, ਸਾਹਿਲ ਅਰੋੜਾ, ਪਾਰਸ ਗਰਗ, ਸਤਵਿੰਦਰ ਗੋਪੀ, ਅੰਗਰੇਜ਼ ਸਿੰਘ ਆਦਿ ਨੇ ਬਾਖੂਬੀ ਸੇਵਾ ਨਿਭਾਈ।

Related Articles

Leave a Comment