Home » ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਡਿਗਰੀਆਂ ਤੇ ਹੋਰ ਸਰਟੀਫਿਕੇਟਾਂ ’ਤੇ ਆਧਾਰ ਨੰਬਰ ਛਾਪਣ ਤੋਂ ਰੋਕਿਆ

ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਡਿਗਰੀਆਂ ਤੇ ਹੋਰ ਸਰਟੀਫਿਕੇਟਾਂ ’ਤੇ ਆਧਾਰ ਨੰਬਰ ਛਾਪਣ ਤੋਂ ਰੋਕਿਆ

by Rakha Prabh
349 views

ਨਵੀਂ ਦਿੱਲੀ, 2 ਸਤੰਬਰ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ‘ਤੇ ਆਧਾਰ ਨੰਬਰ ਛਾਪਣ ਦੀ ਇਜਾਜ਼ਤ ਨਹੀਂ ਹੈ। ਉੱਚ ਸਿੱਖਿਆ ਰੈਗੂਲੇਟਰ ਦਾ ਇਹ ਨਿਰਦੇਸ਼ ਅਜਿਹੀਆਂ ਖ਼ਬਰਾਂ ਤੋਂ ਬਾਅਦ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਰਾਜ ਸਰਕਾਰਾਂ ਯੂਨੀਵਰਸਿਟੀਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ ਅਤੇ ਪ੍ਰੋਵਿਜ਼ਨਲ ਸਰਟੀਫਿਕੇਟਾਂ ‘ਤੇ ਵਿਦਿਆਰਥੀਆਂ ਦੇ ਪੂਰੇ ਆਧਾਰ ਨੰਬਰ ਨੂੰ ਛਾਪਣ ‘ਤੇ ਵਿਚਾਰ ਕਰ ਰਹੀਆਂ ਹਨ। ਇਸ ਦਾ ਉਦੇਸ਼ ਨਿਯੁਕਤੀ ਜਾਂ ਦਾਖਲੇ ਦੀ ਪ੍ਰਕਿਰਿਆ ਦੌਰਾਨ ਤਸਦੀਕ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਦੀ ਸਹੂਲਤ ਦੇਣਾ ਹੈ।

Related Articles

Leave a Comment