Home » ਪੌਦੇ ਲਗਾ ਕੇ ਰਮਨ ਨੇਹਰਾ ਦਾ ਜਨਮ ਦਿਨ ਮਨਾਇਆ ਗਿਆ

ਪੌਦੇ ਲਗਾ ਕੇ ਰਮਨ ਨੇਹਰਾ ਦਾ ਜਨਮ ਦਿਨ ਮਨਾਇਆ ਗਿਆ

by Rakha Prabh
53 views

ਫਗਵਾੜਾ 1 ਜੂਨ( ਸ਼ਿਵ ਕੋੜਾ) ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰ ਦੇ ਪ੍ਰਧਾਨ ਮਦਨ ਮੋਹਨ ਖੱਟਰ ਦੀ ਪ੍ਰਧਾਣਗੀ ਵਿਚ ਪੌਦਿਆਂ ਲਗਾਏ ਗਏ ਵਰਿੰਦਰ ਪਾਰਕ ਵਿੱਚ ਚੇਅਰਮੈਨ ਰਮਨ ਨੇਹਰਾ ਦਾ ਜਨਮਦਿਨ ਮਨਾਇਆ ਗਿਆ । ਨੇਹਰਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਹਰ ਇਕ ਨੂੰ ਆਪਣੇ ਜਨਮ ਦਿਨ ਉਤੇ ਪੌਦੇ ਲਗਉਣੇ ਚਾਹੀਦੇ ਹਨ। ਕਿਉਂਕਿ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ । ਬਲਕਿ ਸਾਡੇ ਜੀਵਨ ਦੇ ਅੰਤਿਮ ਸਮੇਂ ਤੱਕ ਸਾਡਾ ਅਲੱਗ ਅਲੱਗ ਰੂਪ ਵਿਚ ਪਾਲਣ ਪੋਸ਼ਣ ਕਰਦੇ ਰਹਿਣ ।ਸਾਨੂੰ ਅਨੇਕ ਸੁਵਿਧਾ ਪ੍ਦਾਨ ਕਰਦੇ ਹੈ। ਖੱਟਰ ਨੇ ਪੌਦਿਆਂ ਦੇ ਪ੍ਰਗਰਾਮ ਉਤੇ ਸੋਹ ਚੁੱਕੀ।ਤੇ ਪੌਦਿਆਂ ਲਗਾਏ। ਤੇ ਉਹਨਾਂ ਦਾ ਜੀਵਨ ਪਰ ਪਾਲਣ ਪੋਸ਼ਣ ਕਰਣ ਅਤੇ ਇਹਨਾਂ ਨੂੰ ਫਲਦੇ ਫੁਲਦੇ ਦੇਖਦੇ ਤਾਂਕਿ ਆਉਣ ਵਾਲੀ ਪੀੜ੍ਹੀ ਇਸਦਾ ਮੁੱਖ ਲਾਭ ਉਠ ਸਕੇ। ਨਵੇਂ ਮੈਂਬਰ ਓਮ ਦੱਤ ਨੇ ਆਪਣਾ ਘਰ ਨੇੜੇ ਹੋਣ ਕਰਕੇ ਇਹਨਾ ਪੋਦਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਲਈ ਹੋਏ ਕਿਹਾ ਕਿ ਨਿਰੰਤਰ ਇੱਥੇ ਆ ਕੇ ਇਹਨਾ ਨੂੰ ਵਡੇ ਹੋਣ ਤੱਕ ਧਿਆਨ ਰੱਖਗੇ। ਇਸ ਮੋਕੇ ਉੱਤੇ ਪੱਤਰਕਾਰ ਸ਼ਿਵ ਕੌੜਾ ਨੇ ਨਵੇ ਮੈਂਬਰ ਸਾਹਿਲ ਸੋਨੀ ਨੂੰ ਆਈ ਕਾਂਡ ਦਿਤਾ ਇਸ ਮੌਕੇ ਤੇ ਪ੍ਰਿੰਸੀਪਲ ਰਜਨੀ ਗੁਪਤਾ ਸਾਹਿਲ ਸੋਨੀ ਨੇ ਪੌਂਦੀਆਂ ਦੇ ਮਹਤਵਪੂਰਣ ਰੋਲ ਉਤੇ ਅੱਲਗ ਚਰਚਾ ਵਿਚ ਭਾਗ ਲੈਂਦੇ ਹੋਏ ਕਿਹਾਕਿ ਸਾਨੂੰ ਆਪਣੇ ਪੌਂਦੀਆਂ ਦੇ ਪ੍ਰਤੀ ਜੋ ਜਿੰਮੇਵਾਰੀ ਹੈ। ਉਸ ਨੂੰ ਬਾਖੂਬੀ ਨਿਭਾਉਣੀ ਚਾਹੀਦਾ ਹੈ ਅਸੀ ਆਪਣੇ ਜੀਵਨ ਵਿਚ ਅਨੇਕ ਪੌਦੇ ਦਾ ਸੁੱਖ ਪ੍ਰਾਪਤ ਕਰਦੇ ਹੈ।ਇਸ ਲਈ ਸਾਨੂੰ ਆਪਣੇ ਜੀਵਨ ਭਰ ਘਟ ਤੋਂ ਘਟ 24 ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਲੈਂਣੀ ਚਾਹੀਦੀ ਹੈ।ਇਸ ਮੋਕੇ ਅਨੁਸਾਰ ਮਦਨ ਮੋਹਨ ਖੱਟਰ ਰਮਨ ਨੇਹਰਾ ਅਮਰਜੀਤ ਢੰਗ ਪਿੰਸੀਪਲ ਰਜਨੀ ਗੁਪਤਾ ਖਜ਼ਾਨਚੀ ਦੀਪਤੀ ਉਹਰੀ ਮੈਂਡਮ ਪੁਨੀਤ ਗੁਜਰਾਲ ਸ਼ਿਵ ਕੌੜਾ ਪੱਤਰਕਾਰ ਸੁਸ਼ੀਲ ਵਰਮਾ ਬਲਵੰਤ ਬਲਲੂ ਓਮ ਦੱਤ ਯਸ਼ਪਾਲ ਸ਼ਰਮਾ ਅਸ਼ੋਕ ਬੱਗਾ ਅਸ਼ੋਕ ਸ਼ਰਮਾ ਸਾਹਿਲ ਸੋਨੀ ਹਰਜੋਤ ਪਰਮਾਰ ਕਿਸ਼ਨ ਕੁਮਾਰ ਰਾਜਨ ਚੌਪੜਾ ਐਸ ਆਰ ਮਦਾਨ ਆਦਿ ਹਾਜ਼ਰ ਸਨ !

Related Articles

Leave a Comment