Home » ਪਰਿਵਾਰ ਨਾਲ ਜਗਰਾਉ ਤੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆ ਆਈ ਲੜਕੀ ਨੂੰ ਉਸਦੇ ਪਰਿਵਾਰ ਹਵਾਲੇ ਕੀਤਾ

ਪਰਿਵਾਰ ਨਾਲ ਜਗਰਾਉ ਤੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆ ਆਈ ਲੜਕੀ ਨੂੰ ਉਸਦੇ ਪਰਿਵਾਰ ਹਵਾਲੇ ਕੀਤਾ

by Rakha Prabh
109 views

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਅਵਤਾਰ ਸਿੰਘ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪੁੱਲ ਨਹਿਰ ਕੋਟ ਮਿੱਤ ਸਿੰਘ ਮੌਜ਼ੂਦ ਸੀ। ਪੁਲਿਸ ਪਾਰਟੀ ਨੂੰ ਉੱਥੇ ਇੱਕ ਲੜਕੀ ਵਾਸੀ ਪੱਤੀ ਸਲੇਮ ਪੂਰਾ ਟਿੱਬਾ, ਥਾਣਾ ਸਿੱਧਵਾਂ, ਜ਼ਿਲ੍ਹਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਘਬਰਾਈ ਹੋਈ ਹਾਲਤ ਵਿੱਚ ਮਿਲੀ, ਲੜਕੀ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਨਰਾਜ਼ ਹੋ ਕੇ ਅੰਮ੍ਰਿਤਸਰ ਆ ਗਈ ਸੀ ਤੇ ਹੁਣ ਆਪਣੇ ਘਰ ਜਾਣ ਦਾ ਰਸਤਾ ਭੁੱਲ ਗਈ ਹੈ ਜਿਸਤੇ ਪੁਲਿਸ ਪਾਰਟੀ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕਰਕੇ ਲੜਕੀ ਨੂੰ ਉਸਦੇ ਵਾਰਸਾ ਦੇ ਹਵਾਲੇ ਕੀਤਾ। ਜਿਸਤੇ ਲੜਕੀ ਦੇ ਪਰਿਵਾਰਕ ਮੈਬਰਾਂਨ ਨੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਇਹਨਾਂ ਮੁਲਾਜ਼ਮਾਂ ਦਾ ਦਿਲੋਂ ਧੰਨਵਾਦ ਕੀਤਾ ।

Related Articles

Leave a Comment