ਸੰਤ ਬਾਬਾ ਪਰਮਜੀਤ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਨਲਕੇ ਵਾਲੀ ਜਗ੍ਹਾ ਲੰਗੇਆਣਾ ਵੱਲੋਂ ਸਾਧ ਸੰਗਤ ਨੂੰ ਸੱਚ ਖੰਡ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਗਏ ਇਸ ਸਮੇਂ ਸੰਗਤਾਂ ਨਾਲ ਉਪ ਚੇਅਰਮੈਨ ਜਸਪਾਲ ਸਿੰਘ ਪੰਨੂ ਕਿਸਾਨ ਖੇਤ ਮਜ਼ਦੂਰ ਸੈਲ ਕਾਂਗਰਸ ਪੰਜਾਬ ਜੀ ਵੱਲੋ ਸੰਤ ਬਾਬਾ ਪਰਮਜੀਤ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਇਸ ਸਮੇਂ ਜਸਪਾਲ ਸਿੰਘ ਪੰਨੂ ਨੇ ਸੰਤ ਬਾਬਾ ਪਰਮਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਬਾਬਾ ਜੀ ਹਰ ਸਾਲ ਸੰਗਤਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹਨ ਅਤੇ ਸੰਗਤਾ ਨੂੰ ਗੁਰੂ ਘਰ ਨਾਲ ਜੋੜਨ ਦਾ ਹਮੇਸ਼ਾ ਹੀ ਉਪਦੇਸ਼ ਦਿੰਦੇ ਹਨ ਹੈੱਡ ਗ੍ਰੰਥੀ ਦਵਿੰਦਰ ਸਿੰਘ ਹੈਪੀ” ਕਲਦੀਪ ਸਿੰਘ “ਅਰਸ਼ਦੀਪ ਸਿੰਘ ਬਰਾੜ” ਗਗਨਦੀਪ ਸਿੰਘ ਫਰੀਦਕੋਟ “ਹਰਪਾਲ ਸਿੰਘ ਲੰਡੇ “ਮਾਤਾ ਗੁਰਮੀਤ ਕੌਰ” ਮਨਪ੍ਰੀਤ ਕੌਰ “ਗੁਰਲੀਨ ਕੌਰ “ਸੁਖਪ੍ਰੀਤ ਕੌਰ “ਅਤੇ ਸਮੂਹ ਸਾਧ ਸੰਗਤ ਹਾਜਰ ਸਨ photo ਸੰਤ ਬਾਬਾ ਪਰਮਜੀਤ ਸਿੰਘ ਜੀ ਲੰਗੇਆਣਾ ਨੂੰ ਸਿਰੋਪਾਓ ਭੇਟ ਕਰਦੇ ਹੋਏ ਕਰਦੇ ਹੋਏ ਚੇਅਰਮੈਨ ਜਸਪਾਲ ਸਿੰਘ ਪੰਨੂ ਅਤੇ ਸਾਧ-ਸੰਗਤ