ਫਗਵਾੜਾ(ਸ਼ਿਵ ਕੋੜਾ)ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਸੁਲਤਾਨਪੁਰ ਲੋਧੀ ਬਲਾਕ ਤੋਂ ਖੇਤੀਬਾੜੀ ਅਫਸਰ ਅਸ਼ਵਨੀ ਕੁਮਾਰ (88720-07524) ਕਪੂਰਥਲਾ ਬਾਲਕ ਦੇ ਖੇਤੀਬਾੜੀ ਅਫ਼ਸਰ ਹਰਕਮਲ ਪ੍ਰਿਤਪਾਲ ਸਿੰਘ (98776-20312) ਨਡਾਲਾ ਬਲਾਕ ਦੇ ਖੇਤੀਬਾੜੀ ਅਫ਼ਸਰ ਸਤਨਾਮ ਸਿੰਘ (88720-07506) ਢਿਲਵਾਂ ਦੇ ਬਲਾਕ ਖੇਤੀਬਾੜੀ ਅਫਸਰ ਬਲਕਾਰ ਸਿੰਘ (97814-11660 )ਅਤੇ ਫਗਵਾੜਾ ਦੇ ਬਲਾਕ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਮਹੈ ਨਾਲ 94634-44250 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਖੇਤੀ ਮਸ਼ੀਨਰੀ ਸਬੰਧੀ ਸਬਸਿਡੀ ਲਈ 20 ਜੁਲਾਈ ਤੱਕ ਕਿਸਾਨ ਕਰ ਸਕਦੇ ਹਨ ਆਨ ਲਾਈਨ ਅਪਲਾਈ
previous post