Home » ਇੰਟਰਨੈਸ਼ਨਲ ਮਸੀਹ ਏਕਤਾਕਮੇਟੀ ਵਲੋ ਡੀ ਸੀ ਪੀ ਸਮਮਾਨਿਤ

ਇੰਟਰਨੈਸ਼ਨਲ ਮਸੀਹ ਏਕਤਾਕਮੇਟੀ ਵਲੋ ਡੀ ਸੀ ਪੀ ਸਮਮਾਨਿਤ

ਇੰਟਰਨੈਸ਼ਨਲ ਮਸੀਹ ਏਕਤਾਕਮੇਟੀ ਵਲੋ ਡੀ ਸੀ ਪੀ ਸਮਮਾਨਿਤ

by Rakha Prabh
84 views

ਇੰਟਰਨੈਸ਼ਨਲ ਮਸੀਹ ਏਕਤਾਕਮੇਟੀ ਵਲੋ ਡੀ ਸੀ ਪੀ ਸਮਮਾਨਿਤ

 

ਅੰਮ੍ਰਿਤਸਰ 31 ਮਈ ( ਸੁਖਬੀਰ ਸਿੰਘ ,ਗੁਰਮੀਤ ਸਿੰਘ ਰਾਜਾ ) ਸ਼ਹਿਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸ ਪਰਮਿੰਦਰ ਸਿੰਘ ਭੰਡਾਲ ਜੀ ਵਲੋ ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਅਤੇ ਕ੍ਰਾਈਮ ਗ੍ਰਾਫ ਵਿੱਚ ਕਮੀ ਲਿਆਉਣ ਲਈ ਅਹਿਮ ਯੋਗਦਾਨ ਲਈ ਇਨਟਰਨੈਸਨਲ ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਅਤੇ ਚੇਅਰਮੈਨ ਕ੍ਰਿਸ਼ਚੀਅਨ ਸਮਾਜ ਮੋਰਚਾ ਦਾਸ ਜਸਪਾਲ ਮਸੀਹ ਦੀ ਅਗਵਾਈ ਹੇਠ ਉਨ੍ਹਾਂ ਨੂੰ ਦੋਸ਼ਾਲਾ ਅਤੇ ਫੁੱਲਾਂ ਦਾ ਬੁੱਕਾਂ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਸੀਹ ਭਾਈਚਾਰਾ ਹਮੇਸ਼ਾ ਪੁਲਿਸ ਪ੍ਰਸ਼ਾਸਨ ਨੂੰ ਕ੍ਰਾਈਮ ਖਤਮ ਕਰਨ ਲਈ ਹਮੇਸ਼ਾਂ ਮੋਰੀ ਹੋ ਕੇ ਸਹਿਯੋਗ ਦੇਵੇਗਾ। ਇਸ ਸਮੇਂ ਉੱਘੇ ਮਸੀਹ ਆਗੂ ਜੋਨ ਕੋਟਲੀ ਪ੍ਰਧਾਨ ਸੁੱਖਪਾਲ ਰਾਣਾ ਮਨਿਸਟਰੀ ਰਾਜੇਵਾਲ ਚਰਚ ਅੰਮ੍ਰਿਤਸਰ, ਪਾਸਟਰ ਗੁਰਨਾਮ ਗਿੱਲ ਜ਼ਿਲ੍ਹਾ ਪ੍ਰਧਾਨ ਇਨਟਰਨੈਸਨਲ ਮਸੀਹ ਏਕਤਾ ਕਮੇਟੀ ਧਾਰਮਿਕ ਵਿੰਗ ਅਤੇ ਜਨਰਲ ਸਕੱਤਰ ਕ੍ਰਿਸ਼ਚੀਅਨ ਸਮਾਜ ਮੋਰਚਾ, ਸ੍ਰੀ ਪ੍ਰਲਾਹਦ ਅਗਰਵਾਲ ਜ਼ਿਲ੍ਹਾ ਮੈਨੇਜਰ ਕਰਨਾਟਕਾ ਬੈਂਕ, ਪਾਸਟਰ ਮਕਬੂਲ ਮਸੀਹ ਜ਼ਿਲ੍ਹਾ ਸੈਕਟਰੀAICSM, ਪਾਸਟਰ ਵਿੱਕੀ ਰੋਸ਼ਨ ਉਪ ਪ੍ਰਧਾਨ ਨੋਰਥ AICSM, , ਡਾ ਸਾਮੁਏਲ ਵਿੱਕੀ ਜ਼ਿਲ੍ਹਾ ਯੂਥ ਪ੍ਰਧਾਨ ਅੰਮ੍ਰਿਤਸਰ AICSM, ਅਵੈਜਿਲਿਸਟ ਅਜੇ ਜੋਸਫ ਜ਼ਿਲ੍ਹਾ ਪ੍ਰਧਾਨ IT ਵਿੰਗ ਅੰਮ੍ਰਿਤਸਰ, ਪਾਸਟਰ ਜਤਿੰਦਰ ਮਸੀਹ ਅਤੇ ਹੋਰ ਹਾਜ਼ਿਰ ਸਨ।

Related Articles

Leave a Comment