2
ਜ਼ੀਰਾ, 15 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :–ਸਿੱਧ ਪੀਠ ਵੈਸ਼ਨੋ ਦੇਵੀ ਧਾਮ ਬੱਲ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਨੂੰ ਉਸ ਵੇਲੇ ਬਹੁਤ ਭਾਰੀ ਸਦਮਾ ਲੱਗਾ ਜਦੋਂ ਅਚਾਨਕ ਹੀ ਦੇਵਾ ਜੀ ਦੇ ਭੂਆ ਜੀ ਬੀਬੀ ਭਜਨ ਕੌਰ ਜੀ ਸੁਪਤਨੀ ਪ੍ਰੀਤਮ ਸਿੰਘ ਸਰਪੰਚ ਪਿੰਡ ਲੋਹਕਾ ਦਾ ਦਿਹਾਂਤ ਹੋ ਗਿਆ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਸੋਨੂ ਸ਼ਾਹ ਅਤੇ ਦੇਵਾ ਜੀ ਦੇ ਨਾਲ ਅਫਸੋਸ ਕਰਨ ਵਿਸ਼ੇਸ਼ ਤੌਰ ਤੇ ਸ੍ਰੀ ਨਰੇਸ਼ ਕਟਾਰੀਆ ਐਮਐਲਏ ਜੀਰਾ, ਸ੍ਰੀ ਕੁਲਬੀਰ ਸਿੰਘ ਜੀਰਾ ਸਾਬਕਾ ਐਮਐਲਏ, ਜਥੇਦਾਰ ਮਹਿੰਦਰਜੀਤ ਸਿੰਘ ਜੀਰਾ ਚੇਅਰਮੈਨ, ਸ੍ਰੀ ਕਾਰਜ ਸਿੰਘ ਆਲਾਂ ਚੇਅਰਮੈਨ ਮੱਖੂ, ਸ੍ਰੀ ਮਨਜੀਤ ਰਾਏ ਬੀਜੇਪੀ ਆਗੂ ਜੀਰਾ, ਸਰਪੰਚ ਸਤ ਜੀਵਨ ਸਿੰਘ, ਸ੍ਰੀ ਵਰਿੰਦਰ ਠਕਰਾਲ ਸਾਬਕਾ ਪ੍ਰਧਾਨ ਮਖੂ ,ਸੰਦੀਪ ਸੱਚਦੇਵ ਜੀ, ਹੋਰ ਵੀ ਇਲਾਕੇ ਦੀਆਂ ਬਹੁਤ ਜ਼ਿਆਦਾ ਨਾਮਵਾਰ ਸਖਸ਼ੀਅਤਾਂ ਸੰਤ ਮਹਾਂਪੁਰਸ਼ਾਂ ਦੇਵਾ ਜੀ ਦੇ ਨਾਲ ਭੂਆ ਜੀ ਦੇ ਜਾਣ ਦਾ ਅਫਸੋਸ ਪ੍ਰਗਟ ਕੀਤਾ।
