Home » ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਰਾਮ ਫਾਈਨਾਂਸ ਬ੍ਰਾਂਚ ਜ਼ੀਰਾ ਨੇ ਦੁੱਧ ਦੇ ਲੰਗਰ ਲਗਾਏ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਰਾਮ ਫਾਈਨਾਂਸ ਬ੍ਰਾਂਚ ਜ਼ੀਰਾ ਨੇ ਦੁੱਧ ਦੇ ਲੰਗਰ ਲਗਾਏ

by Rakha Prabh
75 views

ਜ਼ੀਰਾ/ ਫਿਰੋਜ਼ਪੁਰ 27 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ੍ਰੀ ਰਾਮ ਫਾਈਨਾਂਸ ਕੰਪਨੀ ਲਿਮਿਟੇਡ ਬ੍ਰਾਂਚ ਤਲਵੰਡੀ ਰੋਡ ਜ਼ੀਰਾ ਵਿਖੇ ਇਕ ਦਿਨ ਸੰਗਤਾਂ ਨੂੰ ਦੁੱਧ ਦਾ ਲੰਗਰ ਲਗਾ ਕੇ ਟਹਿਲ ਸੇਵਾ ਕੀਤੀ ਗਈ। ਇਸ ਮੌਕੇ ਬ੍ਰਾਂਚ ਮੈਨੇਜਰ ਮੇਜਰ ਸਿੰਘ , ਮੈਨੇਜਰ ਪਰਮਜੀਤ ਸਿੰਘ , ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਲੀਗਲ ਅਫਸਰ , ਜਤਿੰਦਰ ਸਿੰਘ ਭੁੱਲਰ ਐਡਵੋਕੇਟ , ਕਮਲਜੀਤ ਸਿੰਘ , ਕੁਲਵਿੰਦਰ ਸਿੰਘ , ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਤਾਨ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਗੁਰਦੀਪ ਸਿੰਘ , ਲਵਪ੍ਰੀਤ ਸਿੰਘ , ਦਿਪਾਂਸ਼ੂ, ਮਨਜੀਤ ਸਿੰਘ , ਰਮਨਦੀਪ ਸਿੰਘ , ਅਭਿਸ਼ੇਕ , ਕ੍ਰਿਸ਼ਨ ਆਦਿ ਸ਼ਾਮਿਲ ਸਨ
ਆਦਿ ਨੇ ਟਹਿਲ ਸੇਵਾ ਕੀਤੀ।

Related Articles

Leave a Comment