Home » ਬ੍ਰੇਕਿੰਗ ਨਿਊਜ਼: ਮਹਿਲਾ ਕਮਿਸ਼ਨ ਦੇ ਜਸਟਿਸ ਸਮੇਤ 8 ਜਾਲੀ ਮੈਂਬਰ ਗ੍ਰਿਫਤਾਰ

ਬ੍ਰੇਕਿੰਗ ਨਿਊਜ਼: ਮਹਿਲਾ ਕਮਿਸ਼ਨ ਦੇ ਜਸਟਿਸ ਸਮੇਤ 8 ਜਾਲੀ ਮੈਂਬਰ ਗ੍ਰਿਫਤਾਰ

by Rakha Prabh
34 views

ਜ਼ਿਕਰਯੋਗ ਹੈ ਕਿ ਨਕਲੀ ਜੱਜ ਬਣ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਇਹ ਨਿਪਟਾਰਾ ਕਰਦੇ ਸੀ ਜਿਹੜੇ ਕਿ ਹੁਣ ਪੁਲਿਸ ਦੇ ਧੱਕੇ ਚੜ ਗਏ ਹਨ। ਦੱਸਣਯੋਗ ਹੈ ਕਿ ਮੁਲਜ਼ਮਾਂ ਪਾਸ ਦੋ ਲਗਜ਼ਰੀ ਗੱਡੀਆਂ ਵੀ ਬਰਾਮਦ ਹੋਈਆਂ ਹਨ ,ਗਿਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ । ਤਰਨ ਤਾਰਨ ਪੁਲਿਸ ਵੱਲੋਂ ਨਕਲੀ ਜੱਜ ਨੂੰ ਗਿਰਫਤਾਰ ਕੀਤਾ ਗਿਆ ਹੈ । ਮਹਿਲਾ ਕਮਿਸ਼ਨ ਜਸਟਿਸ ਦੇ ਅੱਜ ਮੈਂਬਰ ਜਿਹੜੇ ਨਕਲੀ ਬਣੇ ਸਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਸਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਮੁਲਜ਼ਮਾਂ ਤੋਂ ਦੋ ਲਜ਼ਰੀ ਗੱਡੀਆਂ ਵੀ ਬਰਾਮਦ ਹੋਈਆਂ ਹਨ, ਇਨ੍ਹਾਂ ਗਿਰਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ।

Related Articles

Leave a Comment