Home » ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਚ ਸਵ ਰੁਲਦੂ ਰਾਮ ਜੀ ਦੀ 28 ਬਰਸੀ ਮੌਕੇ ਚਾਹ ਦੇ ਲੰਗਰ ਲਗਾਏ ਗਏ।

ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਚ ਸਵ ਰੁਲਦੂ ਰਾਮ ਜੀ ਦੀ 28 ਬਰਸੀ ਮੌਕੇ ਚਾਹ ਦੇ ਲੰਗਰ ਲਗਾਏ ਗਏ।

by Rakha Prabh
65 views

ਜ਼ੀਰਾ/ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)

You Might Be Interested In

ਸ਼ਹਿਰ ਦੇ ਉਘੇ ਕਾਰੋਬਾਰੀ ਅਤੇ ਸਮਾਜ ਸੇਵੀ ਸਵ ਰੁਲਦੂ ਰਾਮ ਜੀ ਦੀ 28 ਵੀ ਸਲਾਨਾ ਬਰਸੀ ਮੌਕੇ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ ਚਾਹ ਬਿਸਕੁਟਾਂ ਦੇ ਲੰਗਰ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਮੰਦਰ ਕਮੇਟੀ ਦੇ ਪ੍ਰਧਾਨ ਹੇਪੀ ਸਚਦੇਵਾ , ਸਰਪ੍ਰਸਤ ਪਵਨ ਕੁਮਾਰ ਲੱਲੀ, ਖਜਾਨਚੀ ਪ੍ਰਮੋਦ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਉੱਘੇ ਕਾਰੋਬਾਰੀ ਅਤੇ ਉਘੇ ਸਮਾਜ ਸੇਵੀ ਸੁਰੇਸ਼ ਕੁਮਾਰ ਬਾਂਸਲ ਪਰਿਵਾਰ ਵੱਲੋਂ ਆਪਣੇ ਪਿਤਾ ਸਵ ਰੁਲਦੂ ਰਾਮ ਜੀ ਦੀ 28 ਵੀ ਬਰਸੀ ਨੂੰ ਸਮਰਪਿਤ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਚਾਹ ਬਿਸਕੁਟਾਂ ਦੇ ਲੰਗਰ ਲਗਾਏ ਗਏ।

Related Articles

Leave a Comment