Home » ਦਿੱਲੀ ਦੀ ਅਦਾਲਤ ਵੱਲੋਂ ਮੇਧਾ ਪਾਟੇਕਰ ਨੂੰ ਮਾਣਹਾਨੀ ਮਾਮਲੇ ’ਚ 5 ਮਹੀਨੇ ਦੀ ਸਜ਼ਾ

ਦਿੱਲੀ ਦੀ ਅਦਾਲਤ ਵੱਲੋਂ ਮੇਧਾ ਪਾਟੇਕਰ ਨੂੰ ਮਾਣਹਾਨੀ ਮਾਮਲੇ ’ਚ 5 ਮਹੀਨੇ ਦੀ ਸਜ਼ਾ

10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ

by Rakha Prabh
13 views

ਨਵੀਂ ਦਿੱਲੀ, 1 ਜੁਲਾਈ

ਇੱਥੇ ਦੀ ਇੱਕ ਅਦਾਲਤ ਨੇ ਅੱਜ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੂੰ 23 ਸਾਲ ਪੁਰਾਣੇ ਮਾਣਹਾਨੀ ਦੇ ਇੱਕ ਕੇਸ ਵਿੱਚ ਪੰਜ ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ ਜਦੋਂ ਉਹ ਗੁਜਰਾਤ ਵਿੱਚ ਇੱਕ ਐਨਜੀਓ ਦੀ ਅਗਵਾਈ ਕਰਦੇ ਸਨ। ਮੈਟਰੋਪੋਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਪਾਟੇਕਰ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

 

Related Articles

Leave a Comment