ਜ਼ੀਰਾ/ ਫਿਰੋਜ਼ਪੁਰ 8 ਅਪ੍ਰੈਲ ( ਗੁਰਪ੍ਰੀਤ ਸਿੰਘ ਸਿੱਧੂ )
ਕਿਸਾਨ ਯੂਨੀਅਨ ਸ਼ੇਰੇ ਏ ਪੰਜਾਬ ਜ਼ਿਲਾ ਫ਼ਿਰੋਜ਼ਪੁਰ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਦਾ ਪੁੱਤਲਾ ਫੂਕਿਆ ਗਿਆ ਅਤੇ ਰੋਸ ਮੁਜ਼ਹਾਰਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਨਿਰਮਲ ਸਿੰਘ ,ਰਵਿੰਦਰ ਸਿੰਘ,ਲਖਬੀਰ ਸਿੰਘ ,ਬਲਿਆਰ ਸਿੰਘ,ਬਲਵੰਤ ਸਿੰਘ ,ਰੁਪਿੰਦਰ ਸਿੰਘ ,ਭੁਪਿੰਦਰ ਸਿੰਘ,ਅਵਤਾਰ ਸਿੰਘ ,ਲਖਵਿੰਦਰ ਸਿੰਘ,ਬਸੰਤ ਸਿੰਘ,ਗੁਰਪ੍ਰੀਤ ਸਿੰਘ ,ਗੁਰਵਿੰਦਰ ਸਿੰਘ ,ਸਤਨਾਮ ਸਿੰਘ ,ਜੁਗਰਾਜ ਸਿੰਘ ,ਨਿਸ਼ਾਨ ਸਿੰਘ ,ਸੁਖਦੇਵ ਸਿੰਘ ,ਸੁਖਦੇਵ ਸਿੰਘ ,ਬਲਦੇਵ ਸਿੰਘ ,ਮਨਜਿੰਦਰ ਸਿੰਘ ,ਹਰਮਨ ਸਿੰਘ ,ਜਗਦੀਪ ਸਿੰਘ ,ਜੁਗਰਾਜ ਸਿੰਘ ,ਜਰਮਲ ਸਿੰਘ , ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।