Home » ਆਸਟਰੇਲੀਆ ਤੋਂ ਹਾਰਿਆ ਭਾਰਤ

ਆਸਟਰੇਲੀਆ ਤੋਂ ਹਾਰਿਆ ਭਾਰਤ

by Rakha Prabh
68 views
ਆਕਲੈਂਡ:ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਇੱਕ ਦਿਨਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਭਾਰਤੀ ਟੀਮ ਦਾ ਸੈਮੀਫਾਈਨਲ ਦਾ ਰਾਹ ਮੁਸ਼ਕਲ ਹੋ ਗਿਆ ਹੈ। ਕਪਤਾਨ ਮਿਤਾਲੀ ਰਾਜ (68 ਦੌੜਾਂ), ਯਾਸਤਿਕ ਭਾਟੀਆ (59 ਦੌੜਾਂ) ਅਤੇ ਹਰਮਨਪ੍ਰੀਤ ਕੌਰ (ਨਾਬਾਦ 57 ਦੌੜਾਂ) ਦੇ ਅਰਧ ਸੈਂਕੜਿਆਂ ਸਦਕਾ ਟੀਮ ਨੇ 50 ਓਵਰਾਂ ਵਿੱਚ 277 ਬਣਾਈਆਂ ਸਨ। -ਪੀਟੀਆਈ

Related Articles

Leave a Comment