ਜ਼ੀਰਾ/ ਫਿਰੋਜ਼ਪੁਰ, 1 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਸਨਾਤਮ ਧਰਮ ਮਹਾਬੀਰ ਦਲ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵੱਲੋਂ ਥਾਣਾ ਸਿਟੀ ਇੰਚਾਰਜ ਕਮਲਜੀਤ ਰਾਏ ਅਤੇ ਸਬ ਇੰਸਪੈਕਟਰ ਇੰਦਰਜੀਤ ਕੌਰ ਨੂੰ ਸ੍ਰੀ ਬਜਰੰਗ ਭਵਨ ਮੰਦਰ ਕਮੇਟੀ ਦੇ ਸਰਪ੍ਰਸਤ ਪ੍ਰੇਮ ਕੁਮਾਰ ਗਰੋਵਰ, ਪ੍ਰਧਾਨ ਪਵਨ ਕੁਮਾਰ ਭਸੌੜ, ਗੁਰਪ੍ਰੀਤ ਸਿੰਘ ਸਿੱਧੂ ਮੁੱਖ ਸੰਪਾਦਕ ਰਾਖਾ ਪ੍ਰਭ ਅਖਬਾਰ ਜਲੰਧਰ,ਵਿਕਾਸ ਗਰੋਵਰ ਲਾਡੀ, ਪ੍ਰਵੀਨ ਉਪਲ ਗੁਰਦੇਵ ਸਿੰਘ ਸਿੱਧੂ , ਵਿਜੈ ਸ਼ਰਮਾ ਦੀਪਕ ਭਾਰਗੋ ਚੇਅਰਮੈਨ ਪ੍ਰੈਸ ਕਲੱਬ ਜ਼ੀਰਾ ਆਦਿ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ।