Home » ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਵਿਖੇ ਪਹੁੰਚਣ ਤੇ ਡਾ ਸਵਾਮੀ ਰਮੇਸ਼ਾਂਨੰਦ ਦਾ ਕਮੇਟੀ ਨੇ ਕੀਤਾ ਨਿੱਘਾ ਸਵਾਗਤ

ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਵਿਖੇ ਪਹੁੰਚਣ ਤੇ ਡਾ ਸਵਾਮੀ ਰਮੇਸ਼ਾਂਨੰਦ ਦਾ ਕਮੇਟੀ ਨੇ ਕੀਤਾ ਨਿੱਘਾ ਸਵਾਗਤ

by Rakha Prabh
35 views

ਜ਼ੀਰਾ/ ਫਿਰੋਜ਼ਪੁਰ, 28 ਮਾਰਚ (ਗੁਰਪ੍ਰੀਤ ਸਿੰਘ ਸਿੱਧੂ/ ਸ਼ਮਿੰਦਰ ਰਾਜਪੂਤ ) ਮਹਾ ਮੰਡਲੇਸ਼ਵਰ 1008 ਸੁਆਮੀ ਡਾਕਟਰ ਰਮੇਸ਼ਾਂਨੰਦ ਵਰਿੰਦਾਵਨ ਵਾਲਿਆਂ ਨੂੰ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ ਪਹੁੰਚਣ ਤੇ ਫੁਲਾਂ ਦੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ। ਇਸ ਮੌਕੇ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਕਮੇਟੀ ਪ੍ਰਧਾਨ ਪਵਨ ਕੁਮਾਰ ਲੱਲੀ,ਸਹਿ ਪ੍ਰਧਾਨ ਹੈਪੀ ਸਚਦੇਵਾ, ਅਸ਼ੋਕ ਕਥੂਰੀਆ,ਪ੍ਰਮੋਦ ਕੁਮਾਰ ਖਜਾਨਚੀ, ਗੁਰਦੇਵ ਸਿੰਘ ਸਿੱਧੂ,ਐਸਡੀ ਅਸ਼ੋਕ ਪਲਤਾ, ਆਸ਼ੂ ਸਚਦੇਵਾ, ਹਰੀਦਾਸ ਚੌਹਾਨ ਪ੍ਰਧਾਨ ਗੁਰੂ ਰਵਿਦਾਸ ਸਭਾ ਜ਼ੀਰਾ, ਨਿਸ਼ਾਨ ਸਿੰਘ ਸਿੱਧੂ ਪ੍ਰਧਾਨ ਗੁਰੂ ਵਾਲਮੀਕ ਆਸ਼ਰਮ ਜ਼ੀਰਾ, ਰਾਮਤੀਰਥ ਸ਼ਰਮਾ, ਬਿੱਟੂ ਮਹਿਤਾ ਆਦਿ ਹਾਜਰ ।

Related Articles

Leave a Comment