ਭੋਗਪੁਰ.ਜੰਡੀਰ ਸੈਣੀ.
ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਵਰਕਰਾਂ ਵੱਲੋਂ ਖਾਸ ਮੀਟਿੰਗ ਕੀਤੀ ਗਈ!ਐਸੀ ਵਿੰਗ ਦੇ ਕੁਆਰਡੀਨੇਟਰ ਬੂਟਾ ਸਿੰਘ ਟੀਟੂ ਨੇ ਕਿਹਾ ਕਿ ਸ਼ਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਬਹੁਮਤ ਦੇ ਨਾਲ ਜਤਾਇਆ ਜਾਵੇਗਾ।ਉਨਾਂ ਕਿਹਾ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦੇਣ ਤੇ ਅਸੀਂ ਸਾਰੇ ਸਮਾਜ ਵੱਲੋਂ ਆਮ ਆਦਮੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ, ਅਤੇ ਅਸੀਂ ਵਾਅਦਾ ਕਰਦੇ ਹਾਂ ਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਬਹੁਮਤ ਦੇ ਨਾਲ ਜਤਾ ਕੇ ਭੇਜਿਆ ਜਾਵੇਗਾ।ਇਸ ਮੌਕੇ ਤੇ ਬਲਵਿੰਦਰ ਸਿੰਘ ਪਤਿਆਲ,ਬੂਟਾ ਸਿੰਘ ਟੀਟੂ,ਅਮਰਜੀਤ ਸਿੰਘ ਜਡੀਰ ਈਐਸ ਸੈਕਟਰੀ ਆਪ ਆਦਿ ਹਾਜ਼ਰ ਸਨ