ਉਘੇ ਕਿਸਾਨ ਆਗੂ ਭਜਨ ਸਿੰਘ ਸੰਧੂ ਰਾਜਸਥਾਨ ਦੇ ਸਪੁੱਤਰ ਬਹਾਦਰ ਸਿੰਘ ਸੰਧੂ ਦੇ ਸ਼ਗਨ ਦੇ ਮੋਕੇ ਸ਼ਹਿਨਸ਼ਾਹ ਪੈਲੇਸ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਨਾਮੀ ਸਮਾਜ ਸੇਵੀ, ਰਾਜਨੀਤਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਸਪਾਲ ਸਿੰਘ ਪੰਨੂ ਚੇਅਰਮੈਨ ਕਿਸਾਨ ਮਜ਼ਦੂਰ ਕਾਂਗਰਸ ਸੈਲ ਪੰਜਾਬ, ਗੁਰਪ੍ਰੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਬਲਜਿੰਦਰ ਸਿੰਘ ਸੰਧੂ ਵਲਟੋਹਾ, ਦਰਸ਼ਨ ਸਿੰਘ ਸਰਪੰਚ,ਰਣਜੀਤ ਸਿੰਘ ਬਰਾੜ ਢਾਬਾ, ਕੁਲਵਿੰਦਰ ਸਿੰਘ ਵਾੜਾ ਪੋਹਵਿੰਡੀਆ, ਗੁਰਦੀਪ ਸਿੰਘ ਕਾਨੂੰਗੋ, ਸੁਖਵੰਤ ਸੰਧੂ, ਗੁਰਮੀਤ ਸਿੰਘ ਸੰਧੂ ਨਿਊ ਆਟੋਜ, ਜਸਬੀਰ ਸਿੰਘ ਰੇਂਜ ਅਫ਼ਸਰ, ਬਲਾਕ ਅਫਸਰ ਕਲਜੀਤ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਨਾਮੀ ਵਿਅਕਤੀਆ ਨੂੰ ਸ਼ਮੂਲੀਅਤ ਕੀਤੀ।