Home » ਬਾਲ ਕਵਿਤਾ – ਪਤੰਗ ਉਡਾਉ

ਬਾਲ ਕਵਿਤਾ – ਪਤੰਗ ਉਡਾਉ

by Rakha Prabh
5 views
ਪਤੰਗ ਉਡਾਓ – ਪਤੰਗ ਉਡਾਉ ,

ਕੋਠੇ ‘ਤੇ ਨਾ ਪਤੰਗ ਉਡਾਉ ,
ਚਾਈਨਾ ਡੋਰ ਨਾ ਲਗਾਓ ,
ਪਤੰਗ ਉਡਾਉ – ਪਤੰਗ ਉਡਾਉ ,
 ਖੇਤਾਂ ਵਿੱਚ ਪਤੰਗ ਉਡਾਉ ,
ਰੰਗ – ਬਿਰੰਗੀ ਪਤੰਗ ਉਡਾਉ ,
ਪਤੰਗ ਉਡਾਉ – ਪਤੰਗ ਉਡਾਉ ,
ਕੋਠੇ ‘ਤੇ ਨਾ ਪਤੰਗ ਉਡਾਉ।
 ਜਸਵਿੰਦਰ ਸਿੰਘ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ , ਪੰਜਾਬ ) 94785 61356

Related Articles

Leave a Comment