ਸੂਫੀ ਸੰਤ ਸਮਾਜ ਵੱਲੋਂ ਪੰਜਾਬ ਅੰਦਰ ਫੈਲ ਰਹੇ ਵੱਡੀ ਪੱਧਰ ਤੇ ਫੈਲ ਰਹੇ ਨਸ਼ਿਆਂ ਨੂੰ ਦੇਖਦਿਆਂ ਪੰਜਾਬ ਸੂਫੀ ਸੰਤ ਸਮਾਜ ਦੀ ਇੱਕ ਐ ਜਰੂਰੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਮੁੱਚੇ ਪੰਜਾਬ ਅੰਦਰ ਫੈਲ ਰਹੇ ਨਸ਼ਿਆਂ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਇਸ ਵਿਚਾਰ ਚਰਚਾ ਦੌਰਾਨ ਕਈ ਜਰੂਰੀ ਮਤੇ ਪਾਸ ਕੀਤੇ ਗਏ ਜਿਨਾਂ ਵਿੱਚ ਹਰ ਜਿਲੇ ਅੰਦਰ ਸੂਫੀ ਸੰਤ ਸਮਾਜ ਵੱਲੋਂ ਸੂਫੀ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਕੁੱਲੇ ਵਾਲੀ ਸਰਕਾਰ ਬਾਬਾ ਵਾਲੀ ਸਰਕਾਰ ਅਤੇ ਸੂਫੀ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਬਾਬਾ ਦੀਪਕ ਸ਼ਾਹ ਦੀ ਦੇਖਰੇਖ ਹੇਠ ਹਰ ਜਿਲੇ ਅੰਦਰ ਇਕ ਮਹੀਨਾ ਵਾਰ ਮੀਟਿੰਗ ਬੁਲਾਈ ਜਾਇਆ ਕਰੇਗੀ ਅਤੇ ਹਰ ਜਿਲੇ ਅੰਦਰ ਸੂਫੀ ਸੰਤ ਸਮਾਜ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਦੂਸਰੇ ਮਤੇ ਤਹਿਤ ਹਰ ਇੱਕ ਜਿਲੇ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਨੌਜਵਾਨਾਂ ਹਰ ਇੱਕ ਜਿਲੇ ਅੰਦਰ ਸੂਫੀ ਸੰਤ ਸਮਾਜ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਤ ਕੀਤਾ ਜਾਇਆ ਕਰੇਗਾ ਐਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਚੇਅਰਮੈਨ ਜਸਪਾਲ ਸਿੰਘ ਪੰਨੂ ਜੀਰਾ ਨੇ ਆਏ ਹੋਏ ਸਾਧੂ ਸੰਤਾਂ ਦਾ ਧੰਨਵਾਦ ਕੀਤਾ ਇਸ ਸਮੇਂ ਆਏ ਹੋਏ ਸੂਫੀ ਸੰਤ ਸਮਾਜ ਦੇ ਸਾਧੂ ਸੰਤਾਂ ਵਿੱਚੋਂ ਪੰਜਾਬ ਯੂਥ ਸੂਫੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਪਰਮਿੰਦਰ ਸਿੰਘ ਸਰਹਾਲੀ “ਸ਼ਿਵ ਕਰਨ ਸ਼ਰਮਾ ਜਰਨਲ ਸੈਕਟਰੀ”” ਬਾਬਾ ਪਰਮਜੀਤ ਸਿੰਘ ਚੇਅਰਮੈਨ ਸੂਫੀ ਸੰਤ ਸਮਾਜ ਜਿਲਾ ਮੋਗਾ”” ਪੰਜਾਬ ਪ੍ਰਚਾਰਕ ਬਾਬਾ ਸ਼ਿੰਗਾਰਾ ਸਿੰਘ”” ਬਾਬਾ ਅਸ਼ਵਨੀ ਕੁਮਾਰ ਕਟਾਰੀਆ ਚੇਅਰਮੈਨ ਸੂਫੀ ਸੰਤ ਸਮਾਜ ਫਿਰੋਜ਼ਪੁਰ”” ਬਾਬਾ ਲਖਵੀਰ ਸਿੰਘ ਬਾਘਾ ਪੁਰਾਣਾ “”ਮੁਹੰਮਦ ਸਾਮੂਲ ਮੋਗਾ”” ਜਥੇਦਾਰ ਨਾਇਬ ਸਿੰਘ ਖਾਲਸਾ”” ਬੀਬੀ ਮਨਪ੍ਰੀਤ ਕੌਰ ਖਾਲਸਾ”‘ ਜਥੇਦਾਰ ਮਮਨਾ ਸਿੰਘ ਬਰਾੜ “”ਬੋਵੀ ਦੇਵਾ ਪ੍ਰਧਾਨ ਜਿਲਾ ਫਿਰੋਜ਼ਪੁਰ ਤੂੰ ਇਲਾਵਾ ਹੋਰ ਵੀ ਪੰਜਾਬ ਭਰ ਤੋਂ ਸਾਧੂ ਸੰਤ ਮਹਾਂਪੁਰਸ਼ ਸ਼ਾਮਿਲ ਸਨ