Home » ਸ਼੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ‘ਚ ਦੇਸ਼ ਦੇ ਲੋਕ ਉਤਸ਼ਾਹ ਨਾਲ ਸ਼ਾਮਿਲ ਹੋਣਗੇ : ਮੰਡਲ ਪ੍ਰਧਾਨ ਵਿੱਕੀ ਸੂਦ

ਸ਼੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ‘ਚ ਦੇਸ਼ ਦੇ ਲੋਕ ਉਤਸ਼ਾਹ ਨਾਲ ਸ਼ਾਮਿਲ ਹੋਣਗੇ : ਮੰਡਲ ਪ੍ਰਧਾਨ ਵਿੱਕੀ ਸੂਦ

by Rakha Prabh
24 views

ਗੁਰਪ੍ਰੀਤ ਸਿੰਘ ਸਿੱੂਧ
ਜ਼ੀਰਾ, 21 ਜਨਵਰੀ :– ਦੇਸ਼ ਦਾ ਇਤਿਹਾਸਿਕ ਦਿਨ ਹੋਵੇਗਾ 22 ਜਨਵਰੀ 2024 ਸੋਮਵਾਰ ਦਾ ਦਿਨ ਜਿਸ ਸਮੇਂ ਮਰਿਆਦਾ ਪੁਰਸੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦਾ ਉਦਘਾਟਨ ਹੋਵੇਗਾ। ਇੰਨਾਂ ਸ਼ਬਦਾਂ ਦਾ ਪਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿੱਕੀ ਸੂਦ ਮੰਡਲ ਪ੍ਰਧਾਨ ਭਾਜਪਾ ਜ਼ੀਰਾ ਨੇ ‘‘ਦੇਸ਼ ਸੇਵਕ‘‘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਵਿੱਕੀ ਸੂਦ ਨੇ ਕਿਹਾ ਕਿ ਮਰਿਆਦਾ ਪੁਰਸੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੋਧਿਆ ਵਿਖੇ ਪੁਰਾਤਨ ਮੰਦਰ 500 ਸਾਲਾਂ ਬਾਅਦ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਮਿਹਨਤ ਸਦਕਾ ਬਣਿਆ ਹੈ। ਉਨਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਨੂੰ ਮੁੱਖ ਰੱਖਦਿਆਂ ਸਮੁਚੇ ਦੇਸ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਦੀਪ ਮਾਲਾ ਅਤੇ ਲੜੀਆਂ ਲਗਾ ਕੇ ਸਰਧਾ ਭੇਟ ਕਰਨ। ਉਨਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭੰਗਤਾ ਵੱਲੋਂ ਸੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਮੰਦਰਾਂ ਨੂੰ ਦੁਲਹਨ ਦੀ ਤਰਾਂ ਸਜਾਇਆ ਜਾ ਰਿਹਾ ਹੈ ਉਥੇ ਹਰ ਸਰਧਾਲੂ ਰਾਮ ਰੰਗ ਵਿੱਚ ਰੰਗਿਆ ਹੋਇਆ ਨਜਰ ਆ ਰਿਹਾ ਹੈ। ਉਨਾਂ ਕਿਹਾ ਕਿ ਕੁਝ ਸਿਆਸੀ ਲੋਕ ਇਸ ਸਮਾਰੋਹ ਨੂੰ ਰਾਜਸੀ ਰੰਗ

Related Articles

Leave a Comment