4 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਇਸਤਰੀ ਮੁਲਾਜ਼ਮ ਆਗੂ ਮਨਜੀਤ ਕੌਰ ਅਕਲਪੁਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਕਾਪੁਰ, ਬਲਾਕ ਗੁਰਾਇਆਂ ਅਤੇ ਕਾਰਜਕਾਰੀ ਸੈਂਟਰ ਹੈਂਡ ਟੀਚਰ ਸੈਂਟਰ ਮੁਠੱਡਾ ਕਲਾਂ, ਜੁਆਇੰਟ ਸਕੱਤਰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜਲੰਧਰ ਦੇ ਸਨਮਾਨ ਸਮਾਰੋਹ ਆਨੰਦ ਪੈਲੇਸ ਗੁਰਾਇਆ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਸੇਵਾ ਮੁਕਤ ਪ੍ਰਿੰਸੀਪਲ ਤਜਿੰਦਰ ਸਿੰਘ ਸੈਣੀ,ਸੀ.ਐੱਚ.ਟੀ.ਮਹਿੰਦਰ ਪਾਲ ਤੇਜਪਾਲ, ਅਤੇ ਸਨਮਾਨ ਸਮਾਰੋਹ ਦੀ ਮੁੱਖ ਕੇਂਦਰ ਬਿੰਦੂ ਸ਼੍ਰੀਮਤੀ ਮਨਜੀਤ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਬੂਟਾ ਰਾਮ ਅਕਲਪੁਰ ਜੀ ਮੌਜੂਦ ਸਨ। ਸਨਮਾਨ ਸਮਾਰੋਹ ਵਿੱਚ ਸ਼ਾਮਲ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੁਰਾਇਆ 01ਦੇ ਜਨਰਲ ਸਕੱਤਰ ਪਰੇਮ ਖਲਵਾੜਾ ਨੇ ਜੀ ਆਇਆਂ ਕਹਿੰਦੇ ਹੋਏ ਮਨਜੀਤ ਕੌਰ ਨੂੰ ਸੇਵਾ ਮੁਕਤ ਹੋਣ ਦੀਆਂ ਮੁਬਾਰਕਾਂ ਦਿੱਤੀਆਂ।ਪ.ਸ.ਸ.ਫ.ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਬਤੌਰ ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਮੈਡਮ ਮਨਜੀਤ ਕੌਰ ਦੇ ਸਨਮਾਨ ਵਿੱਚ ਸਨਮਾਨ ਪੱਤਰ ਸੈਂਟਰ ਮੁਠੱਡਾ ਕਲਾਂ ਦੇ ਕਾਰਜਕਾਰੀ ਸੈਂਟਰ ਹੈਂਡ ਟੀਚਰ ਮਹਿੰਦਰ ਪਾਲ ਤੇਜਪਾਲ ਨੇ ਪੜ੍ਹਿਆ।ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੀਰਥ ਸਿੰਘ ਬਾਸੀ, ਕਰਨੈਲ ਫਿਲੌਰ, ਨਿਰਮੋਲਕ ਸਿੰਘ ਹੀਰਾ, ਹਰਕੰਵਲ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸਿੰਘ ਸੈਣੀ, ਸਟੇਟ ਅਵਾਰਡ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਕੁਲਦੀਪ ਵਾਲੀਆ, ਅਵਤਾਰ ਲਾਲ, ਬੂਟਾ ਰਾਮ ਰੁੜਕਾ, ਬਲਵਿੰਦਰ ਕੁਮਾਰ, ਬੂਟਾ ਰਾਮ ਅਕਲਪੁਰ, ਅਵਤਾਰ ਕੌਰ ਬਾਸੀ,ਐੱਸ.ਐੱਮ.ਸੀ.ਦੇ ਚੇਅਰਮੈਨ ਕਸ਼ਮੀਰ ਸਿੰਘ ਆਦਿ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਮੈਡਮ ਮਨਜੀਤ ਕੌਰ ਵਲੋਂ ਆਪਣੀਆਂ ਵਿਭਾਗੀ ਸੇਵਾਵਾਂ ਨੂੰ ਪੂਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪੁਰਜ਼ੋਰ ਸ਼ਲਾਘਾ ਕੀਤੀ,ਉੱਥੇ ਉਹਨਾਂ ਵਲੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਸਮੂਹ ਬੁਲਾਰਿਆਂ ਨੇ ਕਾਮਨਾ ਕੀਤੀ ਕਿ ਉਹਨਾਂ ਦਾ ਸੇਵਾਮੁਕਤੀ ਤੋਂ ਬਾਅਦ ਵਾਲ਼ਾ ਜੀਵਨ ਸਫ਼ਰ ਵੀ ਤੰਦਰੁਸਤੀ, ਖੁਸ਼ੀਆਂ ਭਰਪੂਰ ਅਤੇ ਸਮਾਜ ਸੇਵਾ ਵਿੱਚ ਗੁਜ਼ਰੇ। ਸਮਾਗਮ ਵਿੱਚ ਸ਼ਾਮਲ ਸਮੂਹ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਮੈਡਮ ਮਨਜੀਤ ਕੌਰ ਨੇ ਆਪਣੀ ਸਰਵਿਸ ਦੌਰਾਨ ਨਿਭਾਏ ਪਲਾਂ ਨੂੰ ਸਾਂਝਾ ਕੀਤਾ। ਸਮਾਗਮ ਦੇ ਅਖ਼ੀਰ ਵਿੱਚ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਮੈਡਮ ਮਨਜੀਤ ਕੌਰ ਦਾ ਸਨਮਾਨ ਮਾਣ ਤੇ ਸਤਿਕਾਰ ਸਹਿਤ ਕੀਤਾ ਗਿਆ। ਮੈਡਮ ਮਨਜੀਤ ਕੌਰ ਨੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਵੱਖ-ਵੱਖ ਜਥੇਬੰਦੀਆਂ ਅਤੇ ਅਦਾਰਾ ਮੁਲਾਜ਼ਮ ਲਹਿਰ,ਸੰਗਰਾਮੀ ਲਹਿਰ ਨੂੰ ਆਰਥਿਕ ਸਹਾਇਤਾ ਵੀ ਦਿੱਤੀ।ਇਸ ਸਮੇਂ ਮੈਡਮ ਮਨਜੀਤ ਕੌਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਐੱਨ.ਆਰ.ਆਈ.ਸਤਿੰਦਰਜੀਤ ਸਿੰਘ ਜੀਤੀ,ਜਗਮਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਰਪੰਚ ਰਛਪਾਲ ਸਿੰਘ ਤੋਂ ਇਲਾਵਾ ਅਕਲ ਚੰਦ ਸਿੰਘ, ਜਗੀਰ ਸਿੰਘ, ਬਲਵੀਰ ਸਿੰਘ, ਕੁਲਵੰਤ ਰਾਮ ਰੁੜਕਾ, ਬਲਵੀਰ ਭਗਤ, ਸੁਖਵਿੰਦਰ ਰਾਮ, ਚਰਨਜੀਤ ਧਨੀ ਪਿੰਡ, ਹਰਬਲਾਸ, ਦਰਸ਼ਨ ਸਿੰਘ ਬਾਸੀ,ਰਤਨ ਸਿੰਘ, ਸਰਬਜੀਤ ਸਿੰਘ ਢੇਸੀ, ਅਜਮੇਰ ਕੌਰ ਢੇਸੀ, ਸੁਰਿੰਦਰ ਕੌਰ ਸਹੋਤਾ, ਸਿਮਰਨਜੀਤ ਕੌਰ ਪਾਸਲਾ, ਜਸਵੀਰ ਸੁੰਨੜ,ਲੇਖ ਰਾਜ ਪੰਜਾਬੀ, ਇਕਬਾਲ ਸਿੰਘ, ਹਰਵਿੰਦਰ ਸਿੰਘ ਸਹੋਤਾ, ਕਰਨੈਲ ਸਿੰਘ ਮਾਹਲਾਂ,ਰਾਮ ਕ੍ਰਿਸ਼ਨ,ਕਮਲ ਕੁਮਾਰ, ਬਖ਼ਸ਼ੀ ਰਾਮ, ਅੰਗਰੇਜ਼ ਸਿੰਘ, ਗੋਪਾਲ ਸਿੰਘ,ਮਸਤ ਰਾਮ,ਅਨਿਲ ਕੁਮਾਰ ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ: 4 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਇਸਤਰੀ ਮੁਲਾਜ਼ਮ ਆਗੂ ਮਨਜੀਤ ਕੌਰ ਅਕਲਪੁਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਕਾਪੁਰ, ਬਲਾਕ ਗੁਰਾਇਆ:01, ਕਾਰਜਕਾਰੀ ਸੈਂਟਰ ਹੈਂਡ ਟੀਚਰ ਸੈਂਟਰ ਮੁਠੱਡਾ ਕਲਾਂ, ਜੁਆਇੰਟ ਸਕੱਤਰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜਲੰਧਰ ਦੇ ਮਿਤੀ:31/08/2023 ਨੂੰ ਸੇਵਾ ਮੁਕਤ ਹੋਣ ‘ਤੇ ਮਿਤੀ:03/09/2023 ਨੂੰ ਆਨੰਦ ਪੈਲੇਸ ਗੁਰਾਇਆ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਸੇਵਾ ਮੁਕਤ ਪ੍ਰਿੰਸੀਪਲ ਤਜਿੰਦਰ ਸਿੰਘ ਸੈਣੀ,ਸੀ.ਐੱਚ.ਟੀ.ਮਹਿੰਦਰ ਪਾਲ ਤੇਜਪਾਲ, ਅਤੇ ਸਨਮਾਨ ਸਮਾਰੋਹ ਦੀ ਮੁੱਖ ਕੇਂਦਰ ਬਿੰਦੂ ਸ਼੍ਰੀਮਤੀ ਮਨਜੀਤ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਬੂਟਾ ਰਾਮ ਅਕਲਪੁਰ ਜੀ ਮੌਜੂਦ ਸਨ। ਸਨਮਾਨ ਸਮਾਰੋਹ ਵਿੱਚ ਸ਼ਾਮਲ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੁਰਾਇਆ 01ਦੇ ਜਨਰਲ ਸਕੱਤਰ ਪਰੇਮ ਖਲਵਾੜਾ ਨੇ ਜੀ ਆਇਆਂ ਕਹਿੰਦੇ ਹੋਏ ਮਨਜੀਤ ਕੌਰ ਨੂੰ ਸੇਵਾ ਮੁਕਤ ਹੋਣ ਦੀਆਂ ਮੁਬਾਰਕਾਂ ਦਿੱਤੀਆਂ।ਪ.ਸ.ਸ.ਫ.ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਬਤੌਰ ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਮੈਡਮ ਮਨਜੀਤ ਕੌਰ ਦੇ ਸਨਮਾਨ ਵਿੱਚ ਸਨਮਾਨ ਪੱਤਰ ਸੈਂਟਰ ਮੁਠੱਡਾ ਕਲਾਂ ਦੇ ਕਾਰਜਕਾਰੀ ਸੈਂਟਰ ਹੈਂਡ ਟੀਚਰ ਮਹਿੰਦਰ ਪਾਲ ਤੇਜਪਾਲ ਨੇ ਪੜ੍ਹਿਆ।ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੀਰਥ ਸਿੰਘ ਬਾਸੀ, ਕਰਨੈਲ ਫਿਲੌਰ, ਨਿਰਮੋਲਕ ਸਿੰਘ ਹੀਰਾ, ਹਰਕੰਵਲ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸਿੰਘ ਸੈਣੀ, ਸਟੇਟ ਅਵਾਰਡ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਕੁਲਦੀਪ ਵਾਲੀਆ, ਅਵਤਾਰ ਲਾਲ, ਬੂਟਾ ਰਾਮ ਰੁੜਕਾ, ਬਲਵਿੰਦਰ ਕੁਮਾਰ, ਬੂਟਾ ਰਾਮ ਅਕਲਪੁਰ, ਅਵਤਾਰ ਕੌਰ ਬਾਸੀ,ਐੱਸ.ਐੱਮ.ਸੀ.ਦੇ ਚੇਅਰਮੈਨ ਕਸ਼ਮੀਰ ਸਿੰਘ ਆਦਿ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਮੈਡਮ ਮਨਜੀਤ ਕੌਰ ਵਲੋਂ ਆਪਣੀਆਂ ਵਿਭਾਗੀ ਸੇਵਾਵਾਂ ਨੂੰ ਪੂਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪੁਰਜ਼ੋਰ ਸ਼ਲਾਘਾ ਕੀਤੀ,ਉੱਥੇ ਉਹਨਾਂ ਵਲੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਸਮੂਹ ਬੁਲਾਰਿਆਂ ਨੇ ਕਾਮਨਾ ਕੀਤੀ ਕਿ ਉਹਨਾਂ ਦਾ ਸੇਵਾਮੁਕਤੀ ਤੋਂ ਬਾਅਦ ਵਾਲ਼ਾ ਜੀਵਨ ਸਫ਼ਰ ਵੀ ਤੰਦਰੁਸਤੀ, ਖੁਸ਼ੀਆਂ ਭਰਪੂਰ ਅਤੇ ਸਮਾਜ ਸੇਵਾ ਵਿੱਚ ਗੁਜ਼ਰੇ। ਸਮਾਗਮ ਵਿੱਚ ਸ਼ਾਮਲ ਸਮੂਹ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਮੈਡਮ ਮਨਜੀਤ ਕੌਰ ਨੇ ਆਪਣੀ ਸਰਵਿਸ ਦੌਰਾਨ ਨਿਭਾਏ ਪਲਾਂ ਨੂੰ ਸਾਂਝਾ ਕੀਤਾ। ਸਮਾਗਮ ਦੇ ਅਖ਼ੀਰ ਵਿੱਚ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਮੈਡਮ ਮਨਜੀਤ ਕੌਰ ਦਾ ਸਨਮਾਨ ਮਾਣ ਤੇ ਸਤਿਕਾਰ ਸਹਿਤ ਕੀਤਾ ਗਿਆ। ਮੈਡਮ ਮਨਜੀਤ ਕੌਰ ਨੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਵੱਖ-ਵੱਖ ਜਥੇਬੰਦੀਆਂ ਅਤੇ ਅਦਾਰਾ ਮੁਲਾਜ਼ਮ ਲਹਿਰ,ਸੰਗਰਾਮੀ ਲਹਿਰ ਨੂੰ ਆਰਥਿਕ ਸਹਾਇਤਾ ਵੀ ਦਿੱਤੀ।ਇਸ ਸਮੇਂ ਮੈਡਮ ਮਨਜੀਤ ਕੌਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਐੱਨ.ਆਰ.ਆਈ.ਸਤਿੰਦਰਜੀਤ ਸਿੰਘ ਜੀਤੀ,ਜਗਮਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਰਪੰਚ ਰਛਪਾਲ ਸਿੰਘ ਤੋਂ ਇਲਾਵਾ ਅਕਲ ਚੰਦ ਸਿੰਘ, ਜਗੀਰ ਸਿੰਘ, ਬਲਵੀਰ ਸਿੰਘ, ਕੁਲਵੰਤ ਰਾਮ ਰੁੜਕਾ, ਬਲਵੀਰ ਭਗਤ, ਸੁਖਵਿੰਦਰ ਰਾਮ, ਚਰਨਜੀਤ ਧਨੀ ਪਿੰਡ, ਹਰਬਲਾਸ, ਦਰਸ਼ਨ ਸਿੰਘ ਬਾਸੀ,ਰਤਨ ਸਿੰਘ, ਸਰਬਜੀਤ ਸਿੰਘ ਢੇਸੀ, ਅਜਮੇਰ ਕੌਰ ਢੇਸੀ, ਸੁਰਿੰਦਰ ਕੌਰ ਸਹੋਤਾ, ਸਿਮਰਨਜੀਤ ਕੌਰ ਪਾਸਲਾ, ਜਸਵੀਰ ਸੁੰਨੜ,ਲੇਖ ਰਾਜ ਪੰਜਾਬੀ, ਇਕਬਾਲ ਸਿੰਘ, ਹਰਵਿੰਦਰ ਸਿੰਘ ਸਹੋਤਾ, ਕਰਨੈਲ ਸਿੰਘ ਮਾਹਲਾਂ,ਰਾਮ ਕ੍ਰਿਸ਼ਨ,ਕਮਲ ਕੁਮਾਰ, ਬਖ਼ਸ਼ੀ ਰਾਮ, ਅੰਗਰੇਜ਼ ਸਿੰਘ, ਗੋਪਾਲ ਸਿੰਘ,ਮਸਤ ਰਾਮ,ਅਨਿਲ ਕੁਮਾਰ ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ