ਹੁਸ਼ਿਆਰਪੁਰ 25 ਜੁਲਾਈ (ਤਰਸੇਮ ਦੀਵਾਨਾ) ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੇ ਪਿਤਾ ਗੁਰਬਚਨਾ ਰਾਮ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਡੇਰਾ 108 ਸੰਤ ਬਾਬਾ ਮੇਲਾ ਰਾਮ ਨਗਰ ਵਿਖੇ ਹੋਇਆ।ਭਾਈ ਸੁੱਚਾ ਸਿੰਘ ਨਵਾਂਸ਼ਹਿਰ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾ ਵਿੱਚ ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਪੰਜਾਬ, ਪੱਤਰਕਾਰ ਨਛੱਤਰ ਸਿੰਘ ਬਹਿਰਾਮ ,ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸਕੱਤਰ ਪੰਜਾਬ ਕਾਂਗਰਸ ਐਸ.ਸੀ ਸੈਲ,ਚੌਧਰੀ ਮੋਹਣ ਲਾਲ ਬਹਿਰਾਮ ਸਾਬਕਾ ਵਿਧਾਇਕ,ਫਕੀਰ ਚੰਦ ਜੱਸਲ,ਬ੍ਰਹਮ ਪ੍ਰਕਾਸ਼ ਗੁਰੂ ਰਵਿਦਾਸ ਜਨਮ ਉਤਸਵ ਕਮੇਟੀ ਦਿੱਲੀ ਆਦਿ ਨੇ ਕਿਹਾ ਕਿ ਗੁਰਬਚਨਾ ਰਾਮ ਨੂੰ ਸਾਡੇ ਵਲੋਂ ਇਹੀ ਸੱਚੀ ਸ਼ਰਧਾਜਲੀ ਹੋਵੇਗੀ ਕਿ ਅਸੀਂ ਉਨ੍ਹਾ ਦੇ ਦੱਸੇ ਹੋਏ ਦਰਸ਼ਨ ਮਾਰਗ ਤੇ ਚੱਲੀਏ ।ਉਪਰੰਤ ਪਗੜੀ ਦੀ ਰਸਮ ਕੀਤੀ ਗਈ।ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਵਲੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ,ਪ੍ਰਮੁੱਖ ਸ਼ਖਸ਼ੀਅਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਤ ਗੁਰਦੀਪ ਗਿਰੀ ਪਠਾਨਕੋਟ,ਸੰਤ ਨਿਰਮਲ ਸਿੰਘ ਅਵਾਦਾਨ,ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਬਾਬਾ ਪਰਮਜੀਤ ਦਾਸ ਡੇਰਾ ਨਗਰ ਫਿਲੌਰ ,ਸੰਤ ਜਸਵਿੰਦਰ ਪਾਲ ਪੰਡਵਾਂ,ਸੰਤ ਆਤਮਾ ਦਾਸ ਅੱਪਰਾ,ਸੰਤ ਓਮ ਪ੍ਰਕਾਸ਼ ਬੀਨੇਵਾਲ,ਸੰਤ ਰਾਜੇਸ਼ ਗਿਰ ਫਿਲੌਰ,ਸੰਤ ਗੁਰਮੀਤ ਦਾਸ ਹਾਜੀਪੁਰ,ਸੰਤ ਗੁਰਮੁੱਖ ਨਾਥ ਝਿੱਕਾ,ਸੰਤ ਬੀਬੀ ਗੁਰਮੀਤ ਕੌਰ ਮੋਰੋਂ,ਸੰਤ ਸੁਖਦੇਵ ਦਾਸ ਚੱਕ ਕਲਾਲ,ਸੰਤ ਬੀਬੀ ਰਵਿੰਦਰ ਕੌਰ ਮਾਹਿਲਾ ਗਹਿਲਾ,ਸੰਤ ਓਮ ਨੂਰਪੁਰ ਕੋਟਲਾਂ,ਸੰਤ ਸਤਨਾਮ ਦਾਸ ਪੰਡੋਰੀ,ਜਥੇਦਾਰ ਭਾਈ ਨਰੰਗ ਸਿੰਘ ਮੰਜੀ ਸਾਹਿਬ ਗੁਰੂ ਘਰ ਨਵਾਂਸ਼ਹਿਰ,ਸੰਤ ਹਰਵਿੰਦਰ ਦਾਸ ਸੰਗਰੂਰ ਕੋਟਲਾ,ਸੰਤ ਫਤਿਹ ਸਿੰਘ ਚੱਕਰਵਰਤੀ ਫਗਵਾੜਾ,ਫਕੀਰ ਚੰਦ ਜੱਸਲ,ਦਿਨੇਸ਼ ਕੁਮਾਰ ਸਾਬਕਾ ਡੀ.ਓ,ਬੀਬੀ ਜਗਦੀਸ਼ ਕੌਰ ਲੁਧਿਆਣਾ,ਐਸ.ਐਸ.ਪੀ ਕੁਲਵੰਤ ਸਿੰਘ ਹੀਰ,ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ,ਰਸ਼ਪਾਲ ਰਾਜੂ ਸਾਬਕਾ ਪ੍ਰਧਾਨ ਬੀ.ਐਸ.ਪੀ ਪੰਜਾਬ,ਲੈਕ: ਰਾਮ ਲੁਭਾਇਆ ਕਲਸੀ,ਅਰੁਣ ਘਈ ਬੰਗਾ,ਸੁਦਾਗਰ ਰਾਮ ਸਾਬਕਾ ਸਰਪੰਚ ਭਰੋਮਜਾਰਾ,ਜੋਗ ਰਾਜ ਜੋਗੀ ਨਿਮਾਣਾ ਚੱਕਗੁਰੂ,ਪ੍ਰਿੰਸੀ: ਮਿਲਖ ਰਾਜ ਮੋਰੋ,ਬਾਬਾ ਨਰੇਸ਼ ਸਿੰਘ ਖੁਰਾਲਗੜ੍ਹ,ਗਿਆਨੀ ਨਾਜਰ ਸਿੰਘ ਜੱਸੋਮਜਾਰਾ,ਬਾਬਾ ਹਾਕਮ ਦਾਸ ਸੰਧਵਾਂ,ਸੰਤ ਸ਼ਾਮ ਦਾਸ ਮਾਹਿਲਾ ਗਹਿਲਾ,ਰਮੇਸ਼ ਚੌਹਾਨ ਖਾਨਖਾਨਾ,ਗੁਰਮੁੱਖ ਲੋਹਟੀਆ,ਕੇ.ਕੇ ਪਾਲ ਜਲੰਧਰ,ਬਲਵੰਤ ਰਾਏ ਵੜਿੰਗ,ਇਰਵਨ ਕੁਮਾਰ ਰੱਤੂ ਝੰਡੇਰਕਲਾਂ,ਮੇਜਰ ਰਾਮ ਪ੍ਰਧਾਨ,ਲੈਕ: ਰਾਮ ਪ੍ਰਕਾਸ਼,ਪਿੰ੍ਰਸੀ: ਹਰਭਜ ਰਾਮ,ਦੀਪਾ ਭਰੋਮਜਾਰਾ,ਦੇਸ ਰਾਜ ਚੱਕਗੁਰੂ ਆਦਿ ਹਾਜਰ ਸਨ।
ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੇ ਪਿਤਾ ਗੁਰਬਚਨਾ ਰਾਮ ਨਮਿਤ ਸ਼ਰਧਾਂਜਲੀ ਸਮਾਗਮ
previous post