ਆਦਮਪੁਰ 2 ਜੁਲਾਈ ( ਸੁਖਵਿੰਦਰ ) ਭੋਗਪੁਰ ਵਿਖੇ ਹੈਡਲਾਇਨ ਅਤੇ ਨਿਊਜ ਚੈਨਲ ਦਾ ਦਫਤਰ ਖੋਲਿਆ ਗਿਆ। ਵੱਖ-ਵੱਖ ਪੱਤਰਕਾਰ ਸਾਹਿਬਾਨ ਅਤੇ ਲੀਡਰ ਸਾਹਿਬਾਨ ਉਦਘਾਟਨ ਸਮੇਂ ਹਾਜ਼ਰ ਹੋਏ ਹਲਕਾ ਇੰਚਾਰਜ ਜੀਤਲਾਲ ਭੱਟੀ ਵੱਲੋਂ ਰੀਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਮੁਖੀ ਸੰਜੀਵ ਅਗਰਵਾਲ ਅਤੇ ਗੁਰਪ੍ਰੀਤ ਸਿੰਘ ਭੋਗਲ ਵਲੋਂ ਵਿਸ਼ੇਸ਼ ਪਾਰਟੀ ਕੀਤੀ ਗਈ ਅਤੇ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਹਰਦੀਪ ਸਿੰਘ ਸੈਣੀ ਐਡਵੋਕੇਟ ਬਹਿਰਾਮ, ਸਤਨਾਮ ਸਿੰਘ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਪ, ਮਨੋਜ ਭੱਟੀ ਆਦਿ ਹਾਜਰ ਸਨ