Home » ਜ਼ੀਰਾ ਵਿਖੇ ਕਾਂਗਰਸ ਪਾਰਟੀ ਨੂੰ ਝਟਕਾ ਕੌਂਸਲਰ ਧਰਮਪਾਲ ਚੁੱਘ ਤੇ ਰੋਹਿਤ ਬੰਟੀ ਭੂਸ਼ਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਹੋਇਆ ਸ਼ਾਮਲ

ਜ਼ੀਰਾ ਵਿਖੇ ਕਾਂਗਰਸ ਪਾਰਟੀ ਨੂੰ ਝਟਕਾ ਕੌਂਸਲਰ ਧਰਮਪਾਲ ਚੁੱਘ ਤੇ ਰੋਹਿਤ ਬੰਟੀ ਭੂਸ਼ਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਹੋਇਆ ਸ਼ਾਮਲ

by Rakha Prabh
442 views

ਜ਼ੀਰਾ, 28 ਜੂਨ (ਗੁਰਪ੍ਰੀਤ ਸਿੰਘ ਸਿੱਧੂ) ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਅਤੇ ਮਜੂਦਾ ਕੌਂਸਲਰ ਸੀਨੀਅਰ ਕਾਂਗਰਸੀ ਆਗੂ ਧਰਮਪਾਲ ਚੁੱਘ ਤੇ ਰੋਹਿਤ ਬੰਟੀ ਭੂਸ਼ਨ ਸਾਥੀਆਂ ਸਮੇਤ  ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ’ਤੇ ਮੋਹਰ ਲਗਾਉਂਦਿਆਂ ਜ਼ੀਰਾ ਤੋਂ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਮਜੂਦਾ ਕੌਂਸਲਰ ਸੀਨੀਅਰ ਕਾਂਗਰਸੀ ਆਗੂ ਧਰਮਪਾਲ ਚੁੱਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਬੇੜੇ ਵਿਚ ਸਵਾਰ ਹੋ ਗਏ, ਜਿਨਾਂ ਦਾ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਾਰਟੀ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕਰਦਿਆਂ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਪ੍ਰਗਟਾਇਆ । ਇਸ ਮੌਕੇ ਸ਼ਾਮਲ ਹੋਣ ਵਾਲੇ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਸਲ ਜ਼ੀਰਾ, ਪ੍ਰਦੀਪ ਕੁਮਾਰ ਟੀਟੂ, ਸਤੀਸ਼ ਕੁਮਾਰ ਮੱਟੀ, ਬਲਜੀਤ ਸਿੰਘ ਮਸਤੇਵਾਲਾ, ਰਵੀ ਕੁਮਾਰ, ਵਿਪਨ ਸੇਠੀ, ਸੰਜੀਵ ਕੁਮਾਰ ਬੱਬਲੂ, ਰਵਿੰਦਰ ਕੁਮਾਰ ਰਵੀ, ਰੋਹਿਤ ਕੁਮਾਰ ਬੰਟੀ, ਸੰਜੀਵ ਕੁਮਾਰ ਕੋਛੜ, ਸ਼ਰਨ ਸਿੰਘ ਨੂਰਪੁਰ, ਵਿਪਨ ਕੁਮਾਰ ਕਾਲੜਾ, ਅਨਿਲ ਕੁਮਾਰ, ਅਸ਼ੋਕ ਕੁਮਾਰ, ਕਾਲਾ ਕਰਿਆਨੇ ਵਾਲਾ, ਸੁਖਵਿੰਦਰ ਸਿੰਘ ਹੈਪੀ, ਬਲਵਿੰਦਰ ਸਿੰਘ, ਗੁਰਜੀਤ ਸਿੰਘ ਬੱਗਾ, ਸਤੀਸ਼ ਕੁਮਾਰ ਸੇਠੀ, ਮਲਕੀਤ ਸਿੰਘ ਸ਼ਾਹ, ਰਾਜੂ ਛਾਬੜਾ, ਸੁਨੀਲ ਕੁਮਾਰ ਬਾਰੀਆ, ਰਿਧਮ ਸੇਠੀ, ਵਿਜੇ ਕੁਮਾਰ ਨੋਨਾ, ਰਾਕੇਸ਼ ਕੁਮਾਰ, ਕਿੱਕਰ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਜਗਦੀਸ਼ ਸ਼ਰਮਾ, ਵਲੈਤੀ ਰਾਮ, ਮਿੰਟੂ ਵਿਨਾਇਕ, ਬਲਵਿੰਦਰ ਸਿੰਘ, ਪ੍ਰਵੀਨ ਕੁਮਾਰ ਉੱਪਲ, ਅਸ਼ੋਕ ਕੁਮਾਰ, ਸੁਖਦੇਵ ਭਲਵਾਨ, ਰਾਕੇਸ਼ ਕੁਮਾਰ, ਰਾਜੇਸ਼ ਵਿਨਾਇਕ, ਤਰਸੇਮ ਸਿੰਘ ਠੇਕੇਦਾਰ, ਨਰਾਇਣ ਬਹਿਲ, ਸ਼ਿਵਾ ਅਰੋੜਾ, ਕੋਮਲ ਸਚਦੇਵਾ, ਕੇਵਲ ਸਿੰਘ ਜ਼ੀਰਾ, ਰਵੀ ਕੁਮਾਰ ਚੁੱਘ, ਹਰਮੇਸ਼ ਕੁਮਾਰ ਚੁੱਘ, ਰਵੀ ਚੁੱਘ, ਸਾਦਕ ਸਿੰਘ ਨੂਰਪੁਰ, ਪ੍ਰੇਮ ਕੁਮਾਰ ਕਰਿਆਨੇ ਵਾਲੇ, ਗੁਰਬਖ਼ਸ਼ ਸਿੰਘ ਵਿੱਜ ਆਦਿ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਸਾਹਿਲ ਭੂਸ਼ਨ , ਬਲਵੰਤ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜ਼ੀਰਾ, ਸੱਤਪਾਲ ਨਰੂਲਾ, ਸੁਭਾਸ਼ ਚੌਧਰੀ, ਹਰਭਗਵਾਨ ਸਿੰਘ ਭੋਲ਼ਾ ਬਲਾਕ ਪ੍ਰਧਾਨ ਜ਼ੀਰਾ, ਬੱਬਲੂ ਚੁੱਘ, ਗੁਰਪ੍ਰੀਤ ਸਿੰਘ ਗੋਪੀ ਕੌਂਸਲਰ ,ਬਲਜੀਤ ਸਿੰਘ ਮਸਤੇਵਾਲਾ, ਲਵਪ੍ਰੀਤ ਬਹਿਲ, ਵਰਿੰਦਰ ਠੁਕਰਾਲ ਮਖੂ, ਰਾਜੀਵ ਬਾਂਸਲ ਪ੍ਰਧਾਨ ਸਾਵਨ ਮੱਲ ਟਰੱਸਟ ਜ਼ੀਰਾ, ਨਰਿੰਦਰ ਸਿੰਘ ਸੰਧੂ ਪ੍ਰਧਾਨ ਸੀਮੇਂਟ ਐਸੋਸੀਏਸ਼ਨ ਜ਼ੀਰਾ, ਜਗਦੀਸ਼ ਕੁਮਾਰ, ਸਤਨਾਮ ਸਿੰਘ, ਅਸ਼ੋਕ ਅਗਰਵਾਲ, ਰੋਹਿਤ ਕੁਮਾਰ ਬੰਟੀ ਭੂਸ਼ਨ, ਵਰਿੰਦਰ ਠੁਕਰਾਲ, ਐਡਵੋਕੇਟ ਸ਼ੇਰ ਰਣਧੀਰ , ਮਾਸਟਰ ਨਰੇਸ਼ ਸਿਡਾਨਾ, ਵਿਪਨ ਸੇਠੀ, ਸੁਖਦੇਵ ਅਨੇਜਾ, ਦਲਜੀਤ ਸਿੰਘ ਅਵਾਨ,, ਰਵੀ ਚੁੱਘ, ਡਾ: ਵਿਸ਼ਾਲ ਅਗਰਵਾਲ, ਰਣਜੀਤ ਸਿੰਘ ਬਰਾੜ ਮੇਹਰ ਸਿੰਘ ਵਾਲਾ, ਮਿੰਟੂ ਵਿਨਾਇਕ, ਨਰਾਇਣ ਬਹਿਲ,ਪ੍ਰਵੀਨ ਕੁਮਾਰ ਉੱਪਲ, ਦਰਸ਼ਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਦਰਬਾਰਾ ਸਿੰਘ ਪੀ.ਐੱਸ.ਓ, ਵਿਪਨ ਕੁਮਾਰ ਕਾਲੜਾ, ਸੁਖਵਿੰਦਰਪਾਲ ਕਟਾਰੀਆ ਮੱਲਾਂਵਾਲਾ, ਸੱਤਪਾਲ ਮਦਾਨ ਮੱਲਾਂਵਾਲਾ, ਪ੍ਰੇਮ ਕੁਮਾਰ ਜ਼ੀਰਾ, ਵਿਜੇ ਕੁਮਾਰ, ਕਸ਼ਮੀਰ ਸਿੰਘ ਭੁੱਲਰ, ਰਾਮ ਸਿੰਘ ਗਿੱਲ ਲੌਗੋਂਦੇਵਾ ਆਦਿ ਹਾਜ਼ਰ ਸਨ।

Related Articles

Leave a Comment