Home » ਅਦਾਕਾਰ ਗੁਫ਼ੀ ਪੇਂਟਲ ਦਾ ਦੇਹਾਂਤ, ਮਹਾਭਾਰਤ ’ਚ ਸ਼ਕੁਨੀ ਦੀ ਭੂਮਿਕਾ ਕਾਰਨ ਲੋਕਾਂ ਨੂੰ ਹਮੇਸ਼ਾਂ ਰਹਿਣਗੇ ਯਾਦ

ਅਦਾਕਾਰ ਗੁਫ਼ੀ ਪੇਂਟਲ ਦਾ ਦੇਹਾਂਤ, ਮਹਾਭਾਰਤ ’ਚ ਸ਼ਕੁਨੀ ਦੀ ਭੂਮਿਕਾ ਕਾਰਨ ਲੋਕਾਂ ਨੂੰ ਹਮੇਸ਼ਾਂ ਰਹਿਣਗੇ ਯਾਦ

by Rakha Prabh
62 views

ਮੁੰਬਈ, 5 ਜੂਨ

ਹਿੰਦੀ ਫਿਲਮ ਤੇ ਟੀਵੀ ਕਲਾਕਾਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਬੀਆਰ ਚੋਪੜਾ ਵੱਲੋਂ ਬਣਾੲੇ ਲੜੀਵਾਰ ਮਹਾਭਾਰਤ ਵਿੱਚ ਸ਼ਕੁਨੀ ਦੀ ਭੂਮਿਕਾ ’ਚ ਸ਼ਾਨਦਾਰ ਤੇ ਯਾਦਗਾਰ ਅਦਾਕਾਰੀ ਕੀਤੀ ਸੀ।

Related Articles

Leave a Comment